ਸੀਰੀ ਨਾਲ ਗੰਦੇ ਕੰਮ । ਨਾਜਾਇਜ਼ ਸਬੰਧ

ਵਾਇਰਲ

ਹੈਰਾਨੀ ਜਨਕ ਵਿਡਿਓ

ਅੱਜ ਦੇ ਸਮੇ ਵਿੱਚ ਹਰ ਰਿਸ਼ਤਾ ਵਿਸ਼ਵਾਸ ਦੀ ਬਣਿਆਦ ਤੇ ਟਿੱਕੀਆ ਹੈ ਪਾਵੇ ਕਿ ਹਰ ਪਾਸੇ ਲੋਕ ਆਪਣੇ ਮਰਜੀ ਅਨੁਸਾਰ ਜਿੰਦਗੀ ਜਿਓਦੇ ਹਨ ਪਰ ਫਿਰ ਵੀ ਭਾਰਤੀ ਸਭਿਆਚਾਰ ਅਨੁਸਾਰ ਹਰ ਰਿਸ਼ਤੇ ਦੀ ਖਾਸ ਅਹਿਮੀਅਤ ਹੈ ਇਸੇ ਤਹਿਤ ਸਾਰੇ ਰਿਸ਼ਤਿਆ ਵਿੱਚ ਇਕ ਰਿਸ਼ਤਾ ਜੋ ਬਹੁੱਤ ਖਾਸ

ਹੁੰਦਾ ਹੈ ਜੋ ਕਿ ਪਤੀ ਪਤਨੀ ਦਾ ਹੁੰਦਾ ਹੈ ਇਸੇ ਸਬੰਧ ਵਿੱਚ ਇਕ ਵਿਡਿਓ ਸਾਹਮਣੇ ਆ ਰਹੀ ਜਿਸ ਵਿੱਚ ਇਕ ਵਿਅਕਤੀ ਚਾਵਾ ਨਾਲ ਵਿਆਹ ਕਰਵਾਉਦਾ ਹੈ ਉਹ ਬਹੁਤ ਹੀ ਸਰੀਫ ਤੇ ਸਾਉ ਹੁੰਦਾ ਹੈ ਅਤੇ ਘਰਵਾਲੀ ਵੀ ਚੰਗੀ ਮਿਲ ਜਾਦੀ ਹੈ ਜੋ ਘਰ ਦਾ ਸਾਰਾ ਕੰਮ ਸੰਭਾਲ ਦੀ ਹੈ ਦੋਵੇ ਇਕ ਦੁਸਰੇ ਨੂੰ ਬਹੁਤ ਪਿਆਰ

ਕਰਦੇ ਨੇ ਜਿੰਦਗੀ ਬਹੁਤ ਵਧੀਆ ਲੱਗ ਜਾਦੀ ਉਹਨਾ ਦੇ ਘਰ ਦੇ ਨਾਲ ਉਹਨਾ ਦਾ ਇਕ ਹੋਰ ਘਰ ਹੁੰਦਾ ਹੈ ਜੋ ਕੀ ਖਾਲੀ ਹੁੰਦਾ ਹੈ ਦੋਵੇ ਸੋਚਦੇ ਨੇ ਕਿ ਇਥੇ ਇਕ ਕਿਰਾਏਦਾਰ ਰੱਖ ਲਿਆ ਜਾਵੇ ਨਾਲੇ ਚੰਗਾ ਗੁਆਢੀ ਮਿਲ ਜਾਵੇਗਾ ਤੇ ਨਾਲ ਘਰ ਵਿੱਚ ਚਾਰ ਪੈਸੇ ਆ ਜਾਇਆ  ਕਰਣਗੇ ਇਸੇ ਤਹਿਤ ਉਥੇ ਇਕ ਜਵਾਨ ਮੁੰਡਾ ਕਿਰਾਏ ਤੇ ਆ ਜਾਦਾ ਹੈ ਜੋ ਕਿਸੇ ਕਾਲਜ ਵਿੱਚ ਕੋਰਸ ਕਰਦਾ ਹੈ ਫਿਰ ਉਸ ਲੜਕੇ ਦਾ ਹੋਲੀ ਹੋਲੀ

ਉਹਨਾ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਜਾਦਾ ਹੈ ਭਾਬੀ ਦਾ ਘਰਵਾਲਾ ਕੰਮ ਲਈ ਹਰ ਰੋਜ ਬਾਹਰ ਜਾਦਾ ਹੈ ਪਰ ਉਸ ਨੁੰ  ਆਪਣੇ ਚੰਗੇ ਗੁਆਢੀ ਤੇ ਹਮੇਸ਼ਾ ਯਕੀਨ ਹੁੰਦਾ ਹੈ ਇਕ ਦਿਨ ਊਸ ਨੂੰ  ਕੰਮ ਤੇ ਦੇਰ ਹੋ ਜਾਦੀ ਹੈ ਉਹ ਪਤਨੀ ਨੂੰ ਫੋਨ ਕਰ ਦਿੰਦਾ ਹੈ ਕਿ ਹਨੇਰਾ ਬਹੁਤ ਹੋ ਗਿਆ ਹੈ ਇਸ ਲਈ ਉਸ ਕੱਲ ਸਵੇਰੇ ਆਵੇਗਾ ਇਸ ਦੋਰਾਨ ਕੁਝ ਸਮੇ ਬਾਹਰ ਕੋਈ ਦਰਵਾਜਾ ਖੜਕਾਉਦਾ ਹੈ ਅੱਗੇ ਜਾਣਕਾਰੀ ਲਈ ਤੁਸੀ ਹੇਠਾ ਵਿਡਿਓ ਵੇਖ ਸਕਦੇ ਹੋ