ਮਾਂ ਧੀ ਨਾਲ ਵਾਪਰੀ ਅਜੀਬ ਚੀਜ! ਵੇਖੋ ਵਿਡਿਓ

ਵਾਇਰਲ

ਮਾਂ ਧੀ ਨਾਲ ਵਾਪਰੀ ਅਜੀਬ ਚੀਜ

ਮਨੁੱਖਤਾ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਭਾਈ ਗੁਰਪ੍ਰੀਤ ਸਿੰਘ ਜੀ ਨੇ ਜੋ ਹਸਪਤਾਲ ਦੀ ਹਾਲਤ ਦੱਸੀ ਕਿ ਏਥੇ ਜੋ ਅਸੀਂ ਮਰੀਜ਼ ਲਿਆਂਦੇ ਹਨ ਉਨ੍ਹਾਂ ਦੇ ਹਾਲਾਤ ਜੋ ਸੀ ਪਹਿਲਾਂ ਉਹ ਹੁਣ ਹਾਲਾਤ ਦੇਖੋ ਤੇ ਕਾਫ਼ੀ ਸੁਧਾਰੇ ਗਏ ਹਨ ਕਦੇ ਇਹ ਮਰੀਜ਼ ਜੋ ਤੁਸੀਂ ਦੇਖਣ ਜਾ ਰਹੇ ਉਹ ਅੌਰਤ ਮੈਂਟਲੀ ਡਿਸਟਰਬ ਸੀ

ਤੇ ਹੁਣ ਇਸ ਦੇ ਜੋ ਹਾਲਤ ਹੈ ਕਾਫ਼ੀ ਜ਼ਿਆਦਾ ਸੁਧਾਰ ਆਇਆ ਹੈ ਤੇ ਇਸੇ ਦੌਰਾਨ ਅਸੀਂ ਇਕ ਬਿਲਡਿੰਗ ਤਿਆਰ ਕਰਨ ਜਾ ਰਿਹਾ ਜੋ ਕਿ ਤੁਸੀ ਦੇਖੋਗੇ ਅੰਮ੍ਰਿਤਸਰ ਕਾਲਜ ਦੇ ਵਾਂਗ ਦਿਖ ਰਹੀ ਹੈ ਇਸ ਤਰ੍ਹਾਂ ਅਸੀਂ ਇਨ੍ਹਾਂ ਲੋੜਵੰਦ ਲੋਕਾਂ ਲਈ ਇਹ ਬਿਲਡਿੰਗ ਜੋ ਕਿ ਇਲਾਜ ਦੇ ਵਾਸਤੇ ਖੋਲ੍ਹਾਂਗੇ ਅਤੇ ਕਿਸੇ ਦੇਖੋ ਜੋ ਕਿ ਸਾਡੇ ਨਾਲ ਉਦੋਂ ਤੋਂ ਪ

ਤੀ ਪਤਨੀ ਜੁੜੇ ਹਨ ਜਦੋਂ ਤੋਂ ਅਸੀਂ ਕੰਮ ਸ਼ੁਰੂ ਕੀਤਾ ਹੈ ਇਹ ਸੇਵਾ ਕਰਦੇ ਹਨ ਬਰਤਨਾਂ ਦੀ ਅਤੇ ਕਈ ਵਾਰ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਜਿਸ ਨਾਲ ਕਿ ਇਹ ਵਿਅਕਤੀ ਬੀਮਾਰ ਵੀ ਹੁੰਦਾ ਹੈ ਚਲੋ ਫਿਰ ਵੀ ਇਨ੍ਹਾਂ ਨੇ ਸੇਵਾ ਨਹੀਂ ਛੱਡੀ ਤੇ ਅਸੀਂ ਆਨੰਦ ਖਾਨ ਜਾ ਰਹੇ ਹਾਂ ਕਿ ਜਿਸ ਲੜਕੀ ਦੇ ਪੈਰ ਦੇ ਅੰਗੂਠੇ ਵਿੱਚ ਇਸ ਤਰ੍ਹਾਂ ਕੀੜੇ ਤੁਰ ਪਏ ਸਨ

ਉਸ ਦਾ ਇਲਾਜ ਕੀਤਾ ਜੋ ਕਿ ਹੁਣ ਠੀਕ ਹੈ ਅਤੇ ਉਹ ਟੀਚਰ ਬਣਨਾ ਚਾਹੁੰਦੀ ਹੈ ਅਸੀਂ ਇਸ ਦੀ ਮਦਦ ਨਾਲ ਲੜਕੀ ਦੀ ਜ਼ਰੂਰ ਕਰਾਂਗੇ

ਸਾਡਾ ਫ਼ਰਜ਼ ਹੈ ਕਿ ਅਸੀਂ ਮਨੁੱਖਤਾ ਦੀ ਸੇਵਾ ਕਰੀਏ ਤੇ ਉਹ ਸੀ ਨਿਭਾ ਰਹੇ ਹਾਂ ਅਤੇ ਕਦੀ ਵੀ ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਦੇ ਕਿਉਂਕਿ ਇਨਸਾਨੀਅਤ ਦਾ ਕੰਮ ਹੀ ਹੈ ਕਿ ਇਨਸਾਨੀਅਤ ਜ਼ਰੂਰ ਆਪਣੇ ਅੰਦਰ ਰੱਖਣੀ ਚਾਹੀਦੀ ਹੈ ਤਾਂ ਕਿ ਕਿਸੇ ਪੱਖੋਂ ਕਿਸੇ ਦੀ ਮਦਦ ਕੀਤੀ ਜਾਵੇ ਲੋੜਵੰਦ ਦੀ