ਦੀਵਾਲੀ ਤੇ ਭਾਬੀ ਮੁੰਡਿਆਂ ਨੇ ਕੀਤੀ ਤੰਗ ਦੇਖੋ ਕੀ ਹੋਇਆ

ਵਾਇਰਲ

ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਭਾਬੀ ਜੋਗੀ ਆਪਣੇ ਪਤੀ ਦੇ ਨਾਲ ਬਹੁਤ ਜ਼ਿਆਦਾ ਖ਼ੁਸ਼ ਹੁੰਦੀ ਹੈ ਇਸੇ ਦੌਰਾਨ ਦੋ ਮੁੰਡੇ ਜੋ ਕਿ ਪਿੰਡ ਦੇ ਹੀ ਹੁੰਦੇ ਹਨ ਅਤੇ ਉਸ ਦੇ ਦਿਉਰ ਹੀ ਲੱਗਦੇ ਹਨ ਭਾਬੀ ਜਦੋਂ ਆਪਣੇ ਘਰਵਾਲੇ ਦੇ ਨਾਲ ਇਕੱਠੇ ਦੇਖਦੇ ਹਨ ਦਿਉਰ ਤਾਂ ਭਾਬੀ ਨੂੰ ਪ੍ਰੇਸ਼ਾਨ ਕਰਨ ਵਿੱਚ ਲੱਗ ਜਾਂਦੇ ਤੇ ਭਾਬੀ ਕਈ ਵਾਰ ਹਾਦਸੇ ਚ ਗੱਲ ਟਾਲ ਦਿੰਦੀ ਪਤੀ ਦੁਆਰਾ

ਉਨ੍ਹਾਂ ਨੂੰ ਡਰ ਤੇ ਆ ਜਾਂਦਾ ਹੈ ਕਿ ਤੁਸੀਂ ਕੀ ਆਪਣੀ ਭਾਬੀ ਦੇ ਇਰਦ ਗਿਰਦ ਘੁੰਮਦੇ ਰਹਿੰਦੇ ਹੋ ਤੇ ਉਸ ਨੂੰ ਤੰਗ ਕਰਦੇ ਰਹਿੰਦੇ ਹੋ ਪਰ ਭਾਬੀ ਫਿਰ ਹਾਸੇ ਵਿੱਚ ਗੱਲ ਨੂੰ ਟਾਲ ਦਿੰਦੀ ਦੀਵਾਲੀ ਆਉਣ ਵਾਲੀ ਹੁੰਦੀ ਆਪਸ ਵਿੱਚ ਸਲਾਹ ਹੁੰਦੀ ਹੈ ਕਿ ਪਟਾਕੇ ਲਿਆਉਣੇ ਹਨ ਤੇ ਸ਼ਾਪਿੰਗ ਵੀ ਕਰਨੀ ਹੈ ਤੇ ਪਤੀ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਤੰੂ ਲਿਸਟ ਬਣਾ ਲੈ ਤੇ ਮੈਂ ਆਪੀ ਤੈਨੂੰ ਸਾਮਾਨ ਲਿਆ ਦੇਵਾਂਗਾ

ਇਸੇ ਦੁਆਰਾ ਦਿਉਰ ਵੀ ਮਜ਼ਾਕ ਕਰਦੇ ਇਨ੍ਹਾਂ ਚ ਮੰਜੇ ਦੇ ਕੋਲ ਬਹਿ ਕੇ ਇੱਕ ਦਿਉਰ ਜੋਗੀ ਪਟਾਕੇ ਚਲਾ ਦਿੰਦਾ ਹੈ ਇਸੇ ਦੌਰਾਨ ਪਤੀ ਦੁਆਰਾ ਝਿੜਕਿਆ ਜਾਂਦਾ ਹੈ ਪਰ ਭਰਜਾਈ ਫੇਰ ਵੀ ਸਮਝਾ ਦਿੰਦੀ ਹੈ ਕਿ ਕੋਈ ਗੱਲ ਨਹੀਂ ਦੀਵਾਲੀ ਦਾ ਮੌਕਾ ਹੈ ਅਤੇ ਪਟਾਕੇ ਤਾਂ ਝੱਲਣੀ ਹੀ ਹਨ ਇਸੇ ਦੌਰਾਨ ਭਰਜਾਈ ਦੇ ਇਰਦ ਗਿਰਦ ਪਟਾਕੇ ਚਲਾਉਂਦੇ ਹਨ ਪਹਿਲਾਂ ਤਾਂ ਉਸ ਦਾ ਭਰਾ ਜੋ ਕਿ ਉਸ ਨੂੰ ਘਰੋਂ ਕੱਢ ਦਿੰਦਾ ਹੈ

ਅਤੇ ਉਹ ਕਹਿੰਦੇ ਹਨ ਕਿ ਦੋਸਤੀ ਕਿੱਦਾਂ ਦੀ ਨਿਭਾਇਆ ਇੱਥੇ ਸਾਨੂੰ ਘਰੋਂ ਹੀ ਕੱਢ ਦਿੰਦਾ ਹੈ ਫਿਰ ਇੱਕ ਦਿਨ ਘਰ ਮੁੜ ਦੁਬਾਰਾ ਆਉਂਦੇ ਹਨ ਤੇ ਫਿਰ ਭਰਜਾਈ ਦੇ ਪਟਾਕੇ ਕੋਲ ਲਾ ਦਿੰਦੇ ਹਨ ਤੇ ਭਰਜਾਈ ਵੀ ਤੰਗ ਆ ਕੇ ਕਹਿੰਦੀ ਹੈ ਇਸ ਤਰ੍ਹਾਂ ਦੇ ਸ਼ਰਾਰਤ ਕਰਦੇ ਹਨ ਜੋ ਕਿ ਕਾਫ਼ੀ ਗ਼ਲਤ ਗੱਲ ਹਨ ਪਟਾਕੇ ਕੋਲ ਹੀ ਚਲਾਏ ਜਾ ਰਹੇ ਹਨ