ਇਸ ਵੀਡੀਓ ਜ਼ਰੀਏ ਤੁਸੀਂ ਦੇਖੋਗੇ ਟਿੱਪਰ ਭਰਨ ਦੌਰਾਨ ਛਾਪਾਮਾਰੀ ਕੀਤੀ ਗਈ ਐੱਮ ਐੱਲ ਏ ਦੁਆਰਾ ਐਮਐਲਏ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਹ ਸਭ ਇੱਥੇ ਹੇਰਾਫੇਰੀ ਚੱਲ ਰਹੀ ਹੈ ਟਿੱਪਰ ਭਰੇ ਹੋਏ ਹਨ ਜਿੱਥੇ ਕਿ ਨਾਜਾਇਜ਼ ਵਾਧੂ ਪੈਸਾ ਲੈ ਰਿਹਾ ਹੈ ਪਰਚੀ ਕੱਟਣ ਦੇ ਬਾਵਜੂਦ ਵੀ ਜੋ ਟਿੱਪਰ ਭਰ ਰਹੇ ਹਨ ਵਿਅਕਤੀ ਵੱਧ ਪੈਸਾ ਲੈ ਰਹੇ ਹਨ ਉਨ੍ਹਾਂ ਲੋਕਾਂ ਤੋਂ ਜੋ ਕਿ ਇਥੋਂ ਟਿੱਪਰ ਭਰਾ ਕੇ ਲਿਜਾ ਰਹੇ ਹਨ ਇਸੇ ਦੌਰਾਨ ਛਾਪਾਮਾਰੀ ਕੀਤੀ ਗਈ
ਤਾਂ ਪਤਾ ਚੱਲਿਆ ਕਿ ਨਾਜਾਇਜ਼ ਪੈਸਾ ਵਾਧੂ ਲੈ ਆ ਜਾ ਰਿਹਾ ਹੈ ਲੋਕਾਂ ਤੋਂ ਜੋ ਏ ਟਿੱਪਰ ਭਰਵਾ ਕੇ ਜਿਨ੍ਹਾਂ ਨੂੰ ਦੇ ਰਹੇ ਹਨ ਉਨ੍ਹਾਂ ਤੋਂ ਵਾਧੂ ਪੈਸਾ ਲਿਆ ਜਾ ਰਿਹਾ ਹੈ ਛਾਪਾਮਾਰੀ ਦੇ ਦੌਰਾਨ ਇਹ ਪੁੱਛ ਗਿੱਛ ਕੀਤੀ ਗਈ ਹੈ ਕਿ ਏਦਾਂ ਕਿਉਂ ਕੀਤਾ ਜਾ ਰਿਹਾ ਹੈ ਜਦਕਿ ਸਰਕਾਰ ਨੇ ਜਿੰਨੇ ਪੈਸੇ ਕਿਹਾ ਏ ਏ ਉਹਨੇ ਪਏ ਇੱਥੇ ਦੇ ਨਹੀਂ ਹੋ ਰਹੇ ਹਨ ਸਗੋਂ ਉਹਤੋਂ ਵੱਧ ਪੈਸਾ ਲੈ ਰਹੇ ਹਨ ਇਹ ਟਿੱਪਰ ਭਰ ਕੇ ਲਿਜਾਣ ਵਾਲੇ ਜਿਸ ਦੇ ਚਲਦਿਆਂ ਉਨ੍ਹਾਂ ਅਧਿਕਾਰੀਆਂ ਸਰਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਧਿਕਾਰੀਆਂ ਦਾ ਕਹਿਣਾ ਸੀ
ਕਿ ਅਸੀਂ ਤਾਂ ਬਸ ਪਰਚੀ ਕੱਟ ਰਹੇ ਹਨ ਬਾਕੀ ਤਾਂ ਜਿਹੜੇ ਭਰ ਰਹੇ ਹਨ ਟਰੱਕ ਉਨ੍ਹਾਂ ਨੂੰ ਪਤਾ ਹੈ ਸਾਰੀ ਗੱਲਬਾਤ ਦਾ ਇਸੇ ਦੌਰਾਨ ਐਮਐਲਏ ਦੁਆਰਾ ਗੁੱਸੇ ਵਿੱਚ ਬੋਲਿਆ ਗਿਆ ਕਿ ਉਨ੍ਹਾਂ ਨੂੰ ਕਿਉਂ ਪਤਾ ਐ ਤੁਸੀਂ ਪਰਚੀ ਕੱਟ ਦੇਵੋ ਤੁਹਾਨੂੰ ਨਹੀਂ ਪਤਾ ਕਿ ਉਹ ਕਿੰਨੇ ਪੈਸੇ ਲੈ ਰਹੇ ਹਨ ਜਦ ਕਿ ਇਹ ਗਲਤ ਚੱਲ ਰਿਹਾ ਹੈ ਇਸ ਛਾਪਾਮਾਰੀ ਦਾ ਮਕਸਦ
ਇਹ ਹੈ ਕਿ ਇਸ ਤਰ੍ਹਾਂ ਦੀ ਵਾਰਦਾਤ ਨੂੰ ਰੋਕਿਆ ਜਾਵੇ ਜੋ ਕਿ ਭ੍ਰਿਸ਼ਟਾਚਾਰ ਨੂੰ ਵਧਾਵਾ ਦੇ ਰਹੇ ਹਨ ਇਸ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਜਾਂ ਉਨ੍ਹਾਂ ਅਧਿਕਾਰੀਆਂ ਨੂੰ ਰੋਕਿਆ ਅਤੇ ਨੱਥ ਪਾਈ ਜਾਵੇ ਜਿਹੜੇ ਕਿ ਇਸ ਤਰ੍ਹਾਂ ਕਰ ਰਹੇ ਹਨ ਉੱਥੇ ਲੈ ਰਹੇ ਟਿੱਪਰ ਭਰ ਰਹੇ ਭਰਾ ਰਹੇ ਜਿਨ੍ਹਾਂ ਦੇ ਘਰਾਂ ਵਿੱਚ ਟਿੱਪਰ ਜਾਣੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਦੁਖੀ ਹਾਂ ਇਸ ਤਰੀਕੇ ਨਾਲ ਪੈਸਾ ਲਿਆ ਜਾ ਰਿਹਾ ਹੈ ਵਾਧੂ
ਕੀ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਗੱਲ ਹੈ ਕਿਉਂਕਿ ਇਨ੍ਹਾਂ ਨੇ ਤਾਂ ਆਪਣੇ ਢਿੱਡ ਭਰਨੇ ਹਨ ਪੈਸੇ ਇਸ ਤਰ੍ਹਾਂ ਰਿਸ਼ਵਤਾਂ ਲੈ ਲੈ ਕੇ ਪਰ ਉਨ੍ਹਾਂ ਦਾ ਕੀ ਓ ਜਿਹੜੇ ਸਰਕਾਰ ਤੋਂ ਇਹ ਉਮੀਦਾਂ ਲਾਈ ਬੈਠੇ ਹਨ ਕਿ ਰਿਸ਼ਵਤਖੋਰਾਂ ਨੂੰ ਜਲਦੀ ਹੀ ਪਕੜਿਆ ਜਾਵੇ ਇਸ ਤਰੀਕੇ ਨਾਲ ਸਖ਼ਤਾਈ ਵਰਤਦੇ ਹੋਏ ਐੱਮ ਐੱਲ ਏ ਦਾ ਕਹਿਣਾ ਸੀ ਕਿ ਇਹ ਸਭ ਕੁਝ ਗਲਤ ਹੋ ਰਿਹਾ ਹੈ ਇਸ ਨੂੰ ਠੀਕ ਕੀਤਾ ਜਾਵੇ ਜੋ ਕਿ ਲੋਕਾਂ ਦੇ ਨਾਜਾਇਜ਼ ਪੈਸੇ ਨਾ ਜਾ ਸਕਣ