ਗੁਆਢਣ ਨਾਲ ਕੀਤਾ ਇਸ ਤਰਾਂ ਪਿਆਰ!

ਵਾਇਰਲ

ਗੁਆਂਢਣ ਨਾਲ ਇਸ਼ਕ ਗੁਆਂਢੀਆਂ ਨਾਲ ਹੋਇਆ ਧੱਕਾ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਪਿੰਡ ਵਿਚ ਪਤੀ ਪਤਨੀ ਜੋ ਕਿ ਪਤੀ ਖੇਤਾਂ ਨੂੰ ਗਿਆ ਹੁੰਦਾ ਹੈ ਅਤੇ ਪਤਨੀ ਘਰ ਵਿੱਚ ਹੀ ਹੁੰਦੀ ਹੈ ਅਤੇ ਵਿਹੜੇ ਮੁਹੱਲੇ ਦਾ ਇੱਕ ਨੌਜਵਾਨ ਜੋ ਕਿ ਪਤੀ ਦਾ ਦੋਸਤ ਹੁੰਦਾ ਹੈ ਅਤੇ ਭਰਾਵਾਂ ਵਾਂਗ ਹੀ ਹੁੰਦਾ ਹੈ ਇਸੇ ਦੌਰਾਨ ਪਤਨੀ

ਜੋ ਕਿ ਘਰ ਵਿਚ ਮੌਜੂਦ ਹੁੰਦੀ ਹੈ ਤੇ ਨੌਜਵਾਨ ਦੁਆਰਾ ਕਿਹਾ ਜਾਂਦਾ ਹੈ ਭਾਬੀ ਤੂੰ ਹੋਰ ਕਿੱਦਾਂ ਏ ਤੇ ਭਾਬੀ ਕਹਿੰਦੀ ਹੈ ਹਾਂ ਬਿਉਰਾ ਠੀਕ ਹਾਂ ਹੋਰ ਭਾਬੀ ਸਭ ਭਾਜੀ ਹੋਣੀ ਠੀਕਰੇ ਵੀਰਾ ਤੇ ਭਾਬੀ ਦੁਆਰਾ ਕਿਹਾ ਜਾਂਦਾ ਹੈ ਹਾਂ ਜੀ ਠੀਕ ਹਨ ਇਸੇ ਦੌਰਾਨ ਫਿਰ ਭਾਬੀ ਕਹਿੰਦੀ ਐ ਕਿ ਤੇਰਾ ਭਾਜੀ ਸੌਦਾ ਲਿਆਉਣਾ ਚੇਤਾ ਭੁੱਲ ਗਿਆ ਹੈ ਤੇ ਤੂੰ ਮੈਨੂੰ

ਦੁਕਾਨ ਤੋਂ ਸੌਦਾ ਲਿਆ ਆਦਮੀ ਤੇ ਫਿਰ ਉਹ ਨੌਜਵਾਨ ਕਹਿੰਦਾ ਹੈ ਕਿ ਭਾਬੀ ਕੋਈ ਗੱਲ ਨ੍ਹੀਂ ਮੈਂ ਤੈਨੂੰ ਸਾਮਾਨ ਲਿਆ ਕੇ ਦਵਾਂਗਾ ਸੌਦਾ ਤੇ ਪਰ ਮੈਂ ਬਾਈ ਦਾ ਨਾਮ ਹੀ ਸੌਦੇ ਉਧਾਰ ਤੇਲ ਖਾਵਾਂਗਾ ਤੇ ਹੱਸਦੀ ਹੋਈ ਭਾਬੀ ਕਹਿੰਦੀ ਐ ਨਹੀਂ ਤੂੰ ਆਪਣਾ ਨਾਲ ਖਾਦਮੀ ਏਨੇ ਨੂੰ ਹੱਸਦਾ ਹੋਇਆ ਦਿਉਰ ਕਹਿੰਦਾ ਹੈ ਨੇਨੇ ਭਰਜਾਈ ਇਸ ਤਰ੍ਹਾਂ ਨੇ

ਬਾਈ ਦਾ ਨਾਮ ਹੀ ਖਾਵਾਂਗਾ ਏਨੀ ਗੱਲ ਕਹਿ ਕੇ ਦਿਉਰ ਚਲਾ ਜਾਂਦਾ ਹੈ ਤੇ ਸੌਦਾ ਲੈਣ ਤੋਂ ਥੋੜ੍ਹੀ ਹੀ ਦੇਰ ਬਾਅਦ ਘਰਵਾਲਾ ਘਰ ਆਉਂਦਾ ਹੈ ਤੇ ਖਾਂਸੀ ਲੱਗੀ ਹੁੰਦੀ ਹੈ ਤੇ ਖੰਘਣ ਲੱਗ ਪੈਂਦਾ ਹੈ ਪਤਨੀ ਦੁਆਰਾ ਪਾਣੀ ਲਿਆ ਕੇ ਦਿੱਤਾ ਜਾਂਦਾ ਹੈ ਤੇ ਫਿਰ ਆਰਾਮ ਕਰਨ ਲੱਗ ਪੈਂਦਾ ਹੈ ਘਰਵਾਲਾ ਇਸੇ ਦੌਰਾਨ ਜਦੋਂ ਉਹ ਦੇਖਦਾ ਹੈ ਕਿ ਸੌਦਾ

ਉਸ ਦੇ ਨਾਲ ਦਾ ਗੁਆਂਢੀ ਲੈ ਕੇ ਆਇਆ ਹੈ ਅਤੇ ਭਾਬੀ ਨੂੰ ਦੇਣ ਲੱਗ ਪਿਆ ਹੈ ਕਹਿਣ ਲੱਗ ਪਿਆ ਹਾਂ ਬਾਈ ਕਿੱਦਾਂ ਤੇ ਇਸੇ ਦੌਰਾਨ ਲੰਮੇ ਪਿਆ ਬਾਈ ਕਹਿਣ ਲੱਗ ਪੈਂਦਾ ਹਾਂ ਸਿਹਤ ਠੀਕ ਨਹੀਂ ਲੱਗਦੀ ਇਹ ਦਵਾਈ ਲਿਆਂਦੀ ਹੈ ਥੋੜ੍ਹਾ ਜਿਹਾ ਫਰਕ ਪਿਆ ਹੈ ਅਜੇ ਖਾਂਸੀ ਹੀ ਲੱਗੀ ਹੈ ਇਸੇ ਦੌਰਾਨ ਜਦੋਂ ਉਹ ਦੇਖਦਾ ਹੈ ਕਿ ਰੋਜ਼ਾਨਾ ਹੀ

ਉਸ ਦਾ ਗੁਆਂਢੀ ਭਾਬੀ ਕੱਲੀ ਹੁੰਦੀ ਹੈ ਤੇ ਕੋਈ ਕੰਮ ਬਾਰੇ ਪੁੱਛ ਕੇ ਉਸ ਦਾ ਕੰਮ ਕਰਦਾ ਰਹਿੰਦਾ ਹੈ ਇਹ ਸਭ ਕੁਝ ਬਾਈ ਨੂੰ ਪਸੰਦ ਨਹੀਂ ਹੁੰਦਾ ਹੈ ਤੇ ਉਹ ਉਸ ਨੂੰ ਆਪਣੇ ਘਰ ਵਾਪਸ ਆਉਣਾ ਮਨ੍ਹਾ ਕਰ ਦਿੰਦਾ ਹੈ ਤੇ ਜਦੋਂ ਅਚਾਨਕ ਹੀ ਬਾਈ ਦੀ ਤਬੀਅਤ ਜ਼ਿਆਦਾ ਖ਼ਰਾਬ ਹੁੰਦੀ ਹੈ ਤਾਂ ਉਹ ਭਾਬੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਲਾਂਦੀ ਐ ਜੋ ਕਿ

ਕੋਈ ਵੀ ਉਠਾ ਨਹੀਂ ਰਿਹਾ ਹੁੰਦਾ ਹੈ ਇਸੇ ਦੌਰਾਨ ਫਿਰ ਉਹ ਉਸੇ ਗੁਆਂਡੀ ਕੋਲ ਜਾਂਦੀ ਹੈ ਜਿਸਨੂੰ ਕਿ ਮਨ੍ਹਾ ਕੀਤਾ ਸੀ ਘਰ ਆਉਣ ਤੋਂ ਤੇਰੋ ਦੌੜਾ ਆਉਂਦਾ ਹੈ ਤੇ ਬਾਈ ਦਾ ਇਲਾਜ ਕਰਵਾ ਦਿੰਦਾ ਹੈ ਤੇ ਜਦੋਂ ਬਾਈ ਨੂੰ ਹੋਸ਼ ਆਉਂਦੀ ਹੈ ਤਾਂ ਪੁੱਛਦਾ ਹੈ ਚਲੋ ਮੇਰੇ ਭਰਾਵਾਂ ਨੇ ਮੈਨੂੰ ਬਚਾ ਲਿਆ ਤੇ ਪਤਨੀ ਦੁਆਰਾ ਕਿਹਾ ਜਾਂਦਾ ਹੈ ਕਿਸੇ ਨੇ ਬਚਾਇਆ ਨੀ

ਕੋਈ ਮਦਦ ਦੇ ਲਈ ਨਹੀਂ ਆਇਆ ਇਸੇ ਦੌਰਾਨ ਮੈਂ ਉਸੇ ਹੀ ਤੁਹਾਡੇ ਦੋਸਤ ਗੁਆਂਢੀ ਨੂੰ ਹੀ ਬੁਲਾਇਆ ਇਹ ਸੁਣ ਕੇ ਕਾਫ਼ੀ ਜ਼ਿਆਦਾ ਬਾਈ ਹੈਰਾਨ ਹੋਇਆ ਤੇ ਪਛਤਾਉਣ ਲੱਗ ਪਿਆ ਕਿ ਮੈਂ ਤਾਂ ਉਸ ਨੂੰ ਮਨ੍ਹਾ ਕੀਤਾ ਸੀ ਤੇ ਉਸ ਨੇ ਮੇਰੀ ਜਾਨ ਬਚਾ ਦਿੱਤੀ ਇਹ ਗੱਲ ਸੁਣਦੇ ਸਾਰ ਹੀ ਉਹ ਘਰੋਂ ਜਾ ਕੇ ਤੇ ਰਸਤੇ ਵਿੱਚ ਉਹ ਨੌਜਵਾਨ ਆ ਰਿਹਾ ਸੀ ਜੋ ਕਿ ਉਸ ਦਾ ਦੋਸਤ ਸੀ ਉਸ ਤੋਂ ਮੁਆਫ਼ੀ ਮੰਗਣ ਲੱਗ ਪਿਆ ਕਿ ਭਾਈ ਮੈਂ ਤਾਂ ਤੈਨੂੰ ਮਾੜਾ ਚੰਗਾ ਬੋਲਿਆ ਸੀ ਕੋਈ ਨ੍ਹੀਂ ਮੈਂ ਤਹਿਤ ਮੈਨੂੰ ਮੁਆਫ਼ ਕਰਦੇ ਤੇ ਮੈਂ ਤੇਰੇ ਲਈ ਰਿਸ਼ਤਾ ਲੱਭਣ ਲਈ ਭਾਬੀ ਨੂੰ ਕਹਿੰਦਾ ਹਾਂ ਇਹ ਗੱਲ ਸੁਣ ਕੇ ਉਹ ਨੌਜਵਾਨ ਵੀ ਖੁਸ਼ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਪਿੰਡ ਵਿਚ ਛੜਾ ਛੜਾ ਕਹਿੰਦੇ ਸਨ