ਜਦੋ ਹਾਥੀ ਦੇ ਗੁੱਸੇ ਦਾ ਕਰਣਾ ਪਿਆ ਸਾਹਮਣਾ!ਵੇਖੋ ਤਾਜਾ ਵਿਡਿਓ

ਵਾਇਰਲ

ਹਾਥੀ ਦੇ ਗੁੱਸੇ ਦਾ ਸਾਹਮਣਾ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਹਾਥੀ ਜਦੋਂ ਗੁੱਸੇ ਵਿਚ ਆ ਜਾਂਦਾ ਹੈ ਤਾਂ ਉਹ ਕਿਸ ਹੱਦਾਂ ਨੂੰ ਪਾਰ ਕਰ ਜਾਂਦਾ ਹੈ ਦਰਅਸਲ ਹਾਥੀ ਦੇ ਇੱਕ ਪੰਜੇ ਦੌਰਾਨ ਹੀ ਤਹਿਸ ਨਹਿਸ ਹੋ ਜਾਂਦੀ ਹੈ ਜਦੋਂ ਗੁੱਸੇ ਵਿੱਚ ਆਇਆ ਹੁੰਦਾ ਹੈ ਤਾਂ ਉਹ ਕਿਸੇ ਦਾ ਵੀ ਸਕਾ ਨਹੀਂ ਹੁੰਦਾ ਤੇ ਉਹ ਬਸ

ਗੁੱਸੇ ਵਿਚ ਅਗਲੇ ਨੂੰ ਮਾਰਨ ਦੀ ਹੀ ਕੋਸ਼ਿਸ਼ ਕਰਦਾ ਹੈ ਇਸ ਦੇ ਲਈ ਉਸ ਦੇ ਅੱਗੇ ਕੋਈ ਵੀ ਭਮਾ ਆ ਜਾਵੇ ਚਾਹੇ ਕੋਈ ਸ਼ੇਰ ਆ ਜੇ ਜਾਂ ਕੋਈ ਹੋਰ ਤਿੱਨ ਫਰਵਰੀ ਆ ਜਾਵੇ ਇਨਸਾਨ ਤਕ ਉਹ ਮਾਰ ਦਿੰਦਾ ਹੈ ਕਿਉਂਕਿ ਉਹ ਗੁੱਸੇ ਵਿਚ ਕੁੱਝ ਵੀ ਨਹੀਂ ਉਸ ਨੂੰ ਦਿਖਾਈ ਦਿੰਦਾ ਅਤੇ ਉਹ ਇਹ ਤਕ ਨਹੀਂ ਦੇਖਦਾ ਕਿ ਉਸ ਦਾ

ਕੋਈ ਆਪਣਾ ਵੀ ਹੈ ਜਾਂ ਉਸ ਦਾ ਹਾਥੀ ਹੋਵੇ ਕੋਈ ਹੋਰ ਹਾਥੀ ਉਸ ਨੂੰ ਵੀ ਨਹੀਂ ਬਖ਼ਸ਼ਦਾ ਗੁੱਸੇ ਵਿੱਚ ਹਾਥੀ ਦੇ ਅੱਗੇ ਕੋਈ ਵੀ ਆਨ ਦੇ ਗੁਰੇਜ਼ ਹੀ ਕਰਦਾ ਹੈ ਇਸ ਲਈ ਉਸਨੇ ਕਈ ਵਾਰ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਹਾਥੀ ਬਹੁਤ ਗੁੱਸੇ ਵਿੱਚ ਆਇਆ ਵੀ ਮਾੜਾ ਹੈ ਜੇਕਰ ਉਸ ਨੂੰ

ਗੁੱਸਾ ਆ ਜਾਵੇ ਤਾਂ ਉਹ ਖ਼ੁਦ ਨੂੰ ਵੀ ਨੁਕਸਾਨ ਪਹੁੰਚਾ ਦਿੰਦਾ ਹੈ ਅਤੇ ਉਹ ਟੱਕਰਾਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਉਸ ਦੇ ਦਿਮਾਗ ਵਿਚ ਕੁਝ ਇਸ ਤਰ੍ਹਾਂ ਦਾ ਸ਼ੈਤਾਨ ਬੈਠ ਗਿਆ ਹੋਵੇ ਕੀ ਉਹ ਤਹਿਸ ਨਹਿਸ ਕਰਨ ਵਿਚ ਹੀ ਸੰਕੋਚ ਸਮਝਦਾ ਹੈ ਅਤੇ ਉਸ ਦੇ ਮਨ ਨੂੰ ਸ਼ਾਂਤੀ ਉਦੋਂ ਮਿਲਦੀ ਹੈ ਜਦੋਂ ਕਿਸੇ ਦਾ ਖ਼ਾਤਮਾ ਕਰ ਦਿੰਦਾ ਹੋਵੇ ਤੇ ਨਾਲ ਹੀ ਜੇਕਰ ਹਾਥੀ ਸ਼ਾਂਤ ਅਵਸਥਾ ਵਿੱਚ ਹੋਵੇ ਤਾਂ ਉਸ ਦੀ ਚਾਲ ਬਹੁਤ ਧੀਮੀ ਹੁੰਦੀ ਹੈ ਤੇ ਉਹ ਆਪਣੀ ਮਧੁਰ ਧੁਨ ਵਿੱਚ ਹੀ ਰਹਿੰਦਾ ਹੈ