ਹੁਣੇ ਹੁਣੇ ਵੇਖੋ ਰੱਬ ਦਾ ਕਿ੍ਸ਼ਮਾਂ ! ਹੋਇਆ ਇਸ ਬੱਚੀ ਦਾ ਜਨਮ

ਤਾਜਾ ਖਬਰਾਂ

ਵੱਡੀ ਤਾਜਾ ਖਬਰ

ਅੱਜ ਦਾ ਸਮਾ ਸ਼ੋਸ਼ਲ ਮੀਡੀਆ ਦਾ ਹੈ ਜਿਸ ਨਾਲ ਹਰ ਮਿੰਟ ਨਵੀਆ ਵਿਡਿਓ ਵੇਖਣ ਨੂੰ ਮਿਲਦੀਆ ਨੇ ਇਸ ਨਾਲ ਖਬਰਾ ਦਾ ਪ੍ਰਸਾਰ ਬੜੀ ਤੇਜੀ ਨਾਲ ਹੋ ਰਿਹਾ ਹੈ ਜਿਸ ਨੂੰ ਕਿ ਅਖਬਾਰਾ ਦੇ ਇਕ ਚੰਗੇ ਬਦਲ ਵੱਜੋ ਵੇਖਿਆ ਜਾ ਰਿਹਾ ਹੈ ਅਤੇ ਬਹੁਤ ਸਾਰੀਆ ਚੰਗੀਆ ਵਿਡਿਓ ਲੋਕ ਇਕ ਦੁਸਰੇ ਨਾਲ ਸਾਝੀਆ ਵੀ

ਕਰਦੇ ਹਨ ਅਤੇ ਕਈ ਵਾਰ ਅਜਿਹੀਆ ਖਬਰਾ ਵੇਖਣ ਨੂੰ  ਮਿਲਦੀਆ ਨੇ ਜਿਹਨਾ ਨੂੰ ਸੁਣਕੇ ਹੈਰਾਨੀ ਹੁੰਦੀ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਨੂੰ ਦਿਲ ਕਰਦਾ ਹੈ, ਲੁਧਿਆਣਾ ਨਜਦੀਕ ਸੁਪਨਿਆ ਦੇ ਘਰ ਨੂੰ ਸਹਿਯੋਗੀ ਸੰਗਤ ਨਾਲ ਚਲਾਉਣ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਕਿਸੇ ਜਾਣਕਾਰੀ ਦੇ

ਮੋਹਤਾਜ ਨਹੀ ਹਰ ਸਮੇ ਉਹਨਾ ਦਾ ਹਰ ਕਦਮ ਮਨੁੱਖਤਾ ਦੀ ਭਲਾਈ ਲਈ ਚੱਲਦਾ ਹੈ ਅਤੇ ਹੁਣ ਇਕ ਤਾਜਾ ਖਬਰ ਸਾਹਮਣੇ ਆ ਰਹੀ ਹੈ ਜਿਸ ਦੋਰਾਨ ਰੱਬ ਦਾ ਇਕ ਕਿ੍ਸ਼ਮਾ ਵੇਖਣ ਨੂੰ ਮਿਲ ਰਿਹਾ ਹੈ ਜਿਥੇ ਇਕ ਅਜਿਹੀ ਸੁੰਦਰ ਬੱਚੀ ਦਾ ਜਨਮ ਹੋਇਆ ਹੈ ਜਿਸ ਨੂੰ ਵੇਖਦੇ ਹੀ ਸਭ ਕਹਿ ਰਹੇ ਨੇ ਧੰਨ ਬਾਬਾ ਨਾਨਕ ਜੀ , ਇਸ ਦੀ ਮੋਕੇ ਦੀ ਵਿਡਿਓ ਤੁਸੀ ਹੇਠਾ ਵੇਖ ਸਕਦੇ ਹੋ ਜਿਸ ਨੁੰ ਸਭ ਪਾਸੇ ਤੇਜੀ ਨਾਲ ਵੇਖਿਆ ਜਾ ਰਿਹਾ ਹੈ