ਜਦੋਂ ਵਿਛੜੇ ਪੁੱਤ ਨੂੰ ਮਿਲ ਕੇ ਭੁੱਬਾਂ ਮਾਰ ਕੇ ਰੋ ਪਏ ਮਾਪੇ!!

ਤਾਜਾ ਖਬਰਾਂ

ਇਸ ਵੀਡੀਓ ਦੇ ਜ਼ਰੀਏ ਦੇਖੋਗੇ ਤੁਸੀਂ ਪੁੱਤਰ ਨੂੰ ਜਦੋਂ ਮਾਪਿਆਂ ਨੂੰ ਮਿਲਾਇਆ ਗਿਆ ਮਾਪਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਮਾਪੇ ਮਿਲ ਕੇ ਕਹਿਣ ਲੱਗੇ ਕਿ ਅਸੀਂ ਨਾਲ ਹੀ ਪਿੰਡ ਵਿੱਚ ਰਹਿੰਦੇ ਹਾਂ ਤੇ ਸਾਨੂੰ ਜਦੋਂ ਇਸ ਬਾਰੇ ਪਤਾ ਲੱਗਾ ਕਿ ਸਾਡਾ ਪੁੱਤਰ ਤੁਹਾਡੇ ਕੋਲ ਹੈ ਤੇ ਉਹ ਮਿਲ ਗਿਆ ਹੈ ਜੋ ਕਿ ਗੁੰਮ ਹੋ ਗਿਆ ਸੀ

ਤੇ ਅਸੀਂ ਤੁਰੰਤ ਹੀ ਇਥੇ ਪਹੁੰਚੇ ਹਾਂ ਇਹ ਸਾਡੇ ਨਾਲ ਜੋ ਦੋ ਵਿਅਕਤੀ ਆਏ ਹਨ ਇਨ੍ਹਾਂ ਨੇ ਵੀ ਸਾਨੂੰ ਦੱਸਿਆ ਕਿ ਤੁਹਾਡਾ ਪੁੱਤਰ ਉੱਥੇ ਹੈ ਮਨੁੱਖਤਾ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਦੁਆਰਾ ਉਸ ਨੂੰ ਉੱਥੇ ਹੀ ਰੱਖ ਲਿਆ ਗਿਆ ਸੀ ਜਿਸ ਕਾਰਨ ਭੇਜਣਾ ਏ ਸੀ ਉਸ ਦੇ ਦੇਸ਼ ਤੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਲੜਕੇ ਨੂੰ ਜਿਸ ਕਾਰਨ ਅਸੀਮ ਉਸ ਤੋਂ ਪੁੱਛ ਵੀ ਰਹੇ ਸੀ ਪਰ ਉਹ ਉਦਾਸ ਨਹੀਂ ਰਿਹਾ ਸੀ

ਕਿਉਂਕਿ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਆਖ਼ਿਰ ਮੈਂ ਇੱਥੇ ਆਇਆ ਹਾਂ ਇਹ ਅਸੀਂ ਉਸ ਨੂੰ ਸਮਝਾਇਆ ਕਿ ਤੇਰਾ ਨਾਮ ਕੀ ਤੇ ਉਹ ਅਕਸ਼ੇ ਕੁਮਾਰ ਦੱਸਦਾ ਹੈ ਜਿਵੇਂ ਕਿ ਉਹ ਐਕਟਰ ਹੋਵੇ ਤੇ ਉਹ ਐਕਟਰ ਵਾਂਗ ਆਪਣੇ ਆਪ ਨੂੰ ਸਮਝਦਾ ਹੈ ਹੁਣ ਤੁਸੀਂ ਦੇਖੋਗੇ ਕਿ ਮਾਤਾ ਪਿਤਾ ਜੋ ਕਿ ਆਪਣੇ ਪੁੱਤਰ ਨੂੰ ਮਿਲ ਕੇ ਕਾਫ਼ੀ ਜ਼ਿਆਦਾ ਖ਼ੁਸ਼ ਹੋਏ ਉਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਆਪਣੇ ਪੁੱਤਰ ਨੂੰ ਗੁਆ ਦਿੱਤਾ ਹੈ ਤੇ ਇੰਨੇ ਦਿਨ ਉਡੀਕ ਵਿਚ ਵੀ ਰਹੇ ਸਨ

ਪਰ ਜਦੋਂ ਪੁੱਤਰ ਘਰ ਵਾਪਸ ਨਹੀਂ ਆਇਆ ਤੇ ਅਸੀਂ ਉਮੀਦਾਂ ਛੱਡ ਦਿੱਤੀਆਂ ਸਨ ਕਿ ਸ਼ਾਇਦ ਉਹ ਕਿਤੇ ਨਿਕਲ ਗਿਆ ਹੈ ਤੇ ਜਦੋਂ ਸਾਨੂੰ ਇਸ ਵੀਡੀਓ ਦੇ ਜ਼ਰੀਏ ਪਤਾ ਲੱਗਾ ਕਿ ਸਾਡਾ ਪੁੱਤਰ ਤੁਹਾਡੇ ਹੱਥੀਂ ਆ ਗਿਆ ਹੈ ਤੇ ਅਸੀਂ ਇੱਥੇ ਦੌੜਦੇ ਹੋਏ ਆਏ ਅਤੇ ਆਪਣੇ ਪੁੱਤਰ ਨੂੰ ਨਾ ਲਿਜਾਣ ਦੇ ਲਈ ਆਏ ਹਾਂ ਤੇ ਗੁਰਪ੍ਰੀਤ ਬਾਈ ਨੇ ਕਿਹਾ ਕਿ ਇਹ ਤਾਂ ਸਭ ਵਧੀਆ ਹੈ ਗੱਲ ਕੀਤੀ ਤੁਸੀਂ ਪੁੱਤਰ ਦੀ ਤਾਂਘ ਤੁਹਾਨੂੰ ਲੱਗੀ ਸੀ ਪ੍ਰਮਾਤਮਾ ਨੇ ਤੁਹਾਨੂੰ ਮਿਲਾ ਦਿੱਤਾ ਹੈ ਤੇ ਅਸੀਂ ਸ਼ੁਕਰੀਆ ਕੀਤਾ ਉਸ ਪਰਮਾਤਮਾ ਦਾ ਜਿੰਨੇ ਕਿ ਤੁਹਾਡਾ ਪੁੱਤਰ ਤੁਹਾਨੂੰ ਮਿਲਾ ਦਿੱਤਾ ਅਸੀਂ ਤਾਂ ਇੱਕ ਜ਼ਰੀਆ ਬਣਦੇ ਹਾਂ ਪਰਮਾਤਮਾ ਨੇ ਹੀ ਮਿਲਾਉਣਾ ਹੁੰਦਾ ਹੈ