ਔਰਤ ਦੀ ਮਜਬੂਰੀ !!

ਵਾਇਰਲ

ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਪਤੀ-ਪਤਨੀ ਵਿਚਕਾਰ ਅਣਬਣ ਹੁੰਦੀ ਹੈ ਜਿਵੇਂ ਕਿ ਪਤਿਤ ਮੋਬਾਈਲ ਫੋਨ ਤੇ ਹੀ ਬੀਜੀ ਰਹਿੰਦਾ ਹੈ ਕਿ ਉਹ ਕਿਸੇ ਦੇ ਨਾਲ ਅਟੈਚ ਹੋਵੇ ਅਖੋਤੀ ਆਪਣੀ ਪਤਨੀ ਨੂੰ ਇਸ ਤਰੀਕੇ ਨਾਲ ਡਾਟਦਾ ਰਹਿੰਦਾ ਹੈ ਤੇ ਪਤਨੀ ਜੋ ਕਿ ਕੁਝ ਵੀ ਨਹੀਂ ਪਤੀ ਨੂੰ ਮੁੜ ਕੇ ਜਵਾਬ ਦਿੰਦੀ

ਅਤੇ ਪਤੀ ਦੀਆਂ ਆਦਤਾਂ ਦਿਨ ਪਰ ਦਿਨ ਖਰਾਬ ਹੁੰਦੀਆਂ ਰਹਿੰਦੀਆਂ ਹਨ ਜਦੋਂ ਇਸ ਬਾਰੇ ਮਾਤਾ ਪਿਤਾ ਦੇਖਦੇ ਹਾਂ ਕਿ ਸਾਡਾ ਪੁੱਤਰ ਆਪਣੀ ਪਤਨੀ ਨਾਲ ਇਸ ਤਰ੍ਹਾਂ ਵਿਹਾਰ ਕਰ ਰਿਹਾ ਹੈ ਜਿਵੇਂ ਉਸ ਦੀ ਪਤਨੀ ਸਾਰਾ ਦਿਨ ਮੋਬਾਈਲ ਫੋਨ ਵਿੱਚ ਲੱਗਾ ਰਹਿੰਦਾ ਹੈ ਪਤਨੀ ਦੀ ਇਸ ਤਕਲੀਫ ਨੂੰ ਸੱਸ ਸਹੁਰਾ ਦੋਨੋਂ ਹੀ ਸਮਝਦੇ ਹਾਂ

ਅਤੇ ਪਤੀ ਜੋ ਕਿ ਆਪਣੀ ਪਤਨੀ ਵੱਲ ਧਿਆਨ ਹੀ ਨਹੀਂ ਦਿੰਦਾ ਪਤੀ ਜ਼ਿਆਦਾਤਰ ਮੋਬਾਇਲ ਫੋਨ ਬਿਜ਼ੀ ਨੂੰ ਵਿਜ਼ੀ ਰਹਿੰਦਾ ਹੈ ਇਸ ਦੇ ਚਲਦਿਆਂ ਇਕ ਦਿਨ ਦੋਸਤ ਨੂੰ ਇਸ ਬਾਰੇ ਪਤਾ ਚਲਦਾ ਹੈ ਤਾਂ ਉਹ ਕਹਿੰਦਾ ਹੈ ਕਿ ਤੂੰ ਸਾਰਾ ਦਿਨ ਮੋਬਾਈਲ ਫੋਨ ਵਿੱਚ ਬੀਜ਼ੀ ਰਹਿੰਦਾ ਹੈ ਤੂੰ ਆਪਣੀ ਪਤਨੀ ਨੂੰ ਤਾਂ ਟਾਈਮ ਹੀ ਨਹੀਂ ਦਿੰਦਾ

ਜਿਸ ਕਾਰਨ ਉਹ ਕਾਫੀ ਦੁਖੀ ਰਹਿੰਦੀ ਹੈ ਦੋਸਤ ਦੀ ਇਹ ਗੱਲ ਸੁਣ ਕੇ ਗੁੱਸੇ ਵਿਚ ਆ ਜਾਂਦਾ ਹੈ ਉਹ ਪਤੀ ਅਤੇ ਉਸ ਨਾਲ ਬੁਲਾਉਣ ਤੋਂ ਵੀ ਗੁਰੇਜ਼ ਕਰਦਾ ਹੈ ਇਸੇ ਤਰ੍ਹਾਂ ਦਿਨ ਬੀਤਦੇ ਜਾਂਦੇ ਹਨ ਇਹ ਇਕ ਦੋਸਤ ਨੇ ਫਿਰ ਉਸਦੇ ਨਾਲ ਗੱਲ ਕਰਨੀ ਚਾਹੀ ਗੱਲ ਲੈ ਕੇ ਉਸ ਨੇ ਦੱਸਿਆ ਇੱਕ ਲੜਕੀ ਮੇਰੇ ਨਾਲ ਅਟੈਚ ਸੀ ਪਰ ਹੁਣ ਉਹ

ਮੇਰੇ ਨਾਲ਼ ਹੁਣ ਗੱਲ ਨਹੀਂ ਕਰਦੀ ਇਸ ਦੇ ਚਲਦਿਆਂ ਦੋਸਤ ਨੇ ਜਦੋਂ ਉਸ ਦੇ ਫੋਨ ਚੈਕ ਕੀਤਾ ਤਾਂ ਸਮਝਾ ਯਾ ਸਹਾਰਾ ਲੜਕੇ ਲੜਕੀਆਂ ਦੀ ਤਰਾ ਗੱਲਬਾਤ ਕਰਕੇ ਭੋਲੇ-ਭਾਲੇ ਲੈਂਦੇ ਹਨ ਅਤੇ ਮਸਤੀ ਮਾਰਨ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ ਬਥੇਰੀਆਂ ਅੱਖਾਂ ਖੋਲ੍ਹੀਆਂ ਗਈਆਂ ਹਨ ਅਤੇ ਉਹ ਆਪਣੀ ਪਤਨੀ ਨੂੰ ਇੱਜ਼ਤ-ਮਾਣ ਦੇਣ ਲਗਦਾ ਹੈ