ਫੂਡ ਸਪਲਾਈ ਪੰਜਾਬ l

ਤਾਜਾ ਖਬਰਾਂ

ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਸਰਕਾਰ ਦੁਬਾਰਾ ਇਹ ਐਲਾਨ ਕੀਤਾ ਹੈ ਕਿ ਹੁਣ ਸਰਕਾਰ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਕਾਰਡ ਦੇ ਜ਼ਰੀਏ ਰਾਸ਼ਨ ਦਿੰਦੀ ਹੈ ਜਿਵੇਂ ਕਿ ਆਟਾ-ਦਾਲ ਸਕੀਮ ਇਹ ਮਾਮਲਾ ਜੋ ਸਾਹਮਣੇ ਆਇਆ ਹੈ ਦੇਖਣ ਨੂੰ ਕਿ ਪੰਜਾਬ ਸਰਕਾਰ ਦੌਰਾਨ ਜਿਨ੍ਹਾਂ ਲੋਕਾਂ ਨੂੰ ਆਟਾ ਦਾਲ ਸਕੀਮ ਰਾਸ਼ਨ ਕਾਰਡ ਦੇ ਜ਼ਰੀਏ ਮਿਲ ਰਿਹਾ ਹੈ

ਉਨ੍ਹਾਂ ਲਈ ਸੂਚਨਾ ਜਾਰੀ ਕੀਤੀ ਹੈ ਕਿ ਉਹ ਸਾਵਧਾਨ ਹੋਈਆਂ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਨਾਜਾਇਜ਼ ਬਣੇ ਹੋਏ ਹਨ ਜਿਵੇਂ ਕਿ ਆਮਦਨ ਜਿਆਦਾ ਹੈ ਤੇ ਉਹ ਫਿਰ ਵੀ ਰਾਸ਼ਨ ਕਾਰਡ ਬਣਾਈ ਫਿਰਦੇ ਹਨ ਅਤੇ ਸਰਕਾਰ ਦੁਆਰਾ ਦਿੱਤੀ ਗਈ ਸਹੂਲਤ ਦਾ ਲਾਭ ਲਈ ਜਾ ਰਹੇ ਹਨ ਜਿਹੜੇ ਲੋਕ ਹੱਕਦਾਰ ਹਨ

ਜਿਵੇਂ ਕਿ ਉਹ ਮਿਹਨਤ ਮਜ਼ਦੂਰੀ ਕਰ ਰਹੇ ਹਨ ਅਤੇ ਘਰ ਦਾ ਜੀਅ ਕੋਈ ਵੀ ਨੌਕਰੀ ਨਹੀਂ ਕਰ ਰਿਹਾ ਤੇ ਉਨ੍ਹਾਂ ਲੋਕਾਂ ਲਈ ਆਟਾ-ਦਾਲ ਸਕੀਮ ਲਾਗੂ ਹੈ ਜਦ ਕਿ ਲੋਕ ਇਸ ਸਕੀਮ ਦਾ ਲਾਭ ਲਈ ਜਾ ਰਹੇ ਹਨ ਜਿਨ੍ਹਾਂ ਲੋਕਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਹਨ ਜੋ ਹੁਣ ਇਸ ਫਰਮ ਦੇ ਜ਼ਰੀਏ

ਉਹ ਹੀ ਲੋਕ ਅਪਲਾਈ ਕਰਨ ਲਈ ਜੋ ਇਸ ਦੇ ਹੱਕਦਾਰ ਹਨ ਜਿਵੇਂ ਕਿ ਅਧਾਰ ਕਾਰਡ ਦਾ ਪਰੁਫ ਲਗਾਇਆ ਜਾਵੇਗਾ ਅਤੇ ਇਹ ਦੇਖਿਆ ਜਾਵੇਗਾ ਦੇਖਿਆ ਜਾਵੇਗਾ ਕਿ ਕਿਹੜੇ ਲੋਕ ਨਜ਼ਾਇਜ ਇਸ ਤਰ੍ਹਾਂ ਸਕੀਮ ਦਾ ਲਾਭ ਲਈ ਜਾਰੀ ਹਨ ਤੇ ਉਨ੍ਹਾਂ ਦੇ ਰਾਸ਼ਨ ਕਾਰਡ ਦਿੱਤੇ ਜਾਣਗੇ ਜੋ ਕਿ ਇਸ ਸਕੀਮ ਦਾ ਜਾਇਜ਼ਾ ਲੈ ਰਹੇ ਹਨਉਨ੍ਹਾਂ ਲੋਕਾਂ ਨੂੰ ਹੀ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਵਿਚੋਂ ਕੋਈ ਨੌਕਰੀ ਨਹੀਂ ਕਰ ਰਿਹਾ ਸਰਕਾਰੀ ਅਤੇ ਗਰੀਬ ਮਿਹਨਤ ਮਜ਼ਦੂਰੀ ਕਰ ਰਹੇ ਹਨ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ