ਤੇਲ ਦੀ ਸ਼ੀਸ਼ੀ ਨੇ ਕਰਾਇਆ ਕਰੇ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਦੁਕਾਨਦਾਰ ਹਾਲਾਂਕਿ ਇਸ ਤਰ੍ਹਾਂ ਇਕ ਔਰਤ ਦੇ ਨਾਲ ਕਰ ਲੇਂਦਾ ਹੈ ਕੀ ਉਹ ਗੁੱਸੇ ਵਿਚ ਆ ਕੇ ਲਾਲੇ ਨੇ ਇਸ ਤਰ੍ਹਾਂ ਕਰਦੀ ਹੈ ਲਾਲੇ ਨੇ ਔਰਤ ਦੁਆਰਾ ਸ਼ੀਸ਼ੀ ਦਿੱਤੀ ਹੁੰਦੀ ਐ ਤੇਲ ਦੀ ਔਰਤ ਜਦੋਂ ਦੇਖਦੀ ਹੈ ਕਿ ਇਸ ਦੀ ਡੇਟ ਤਾਂ ਐਕਸਪਾਇਰੀ ਹੈਂ ਤਾਂ ਮੁਨੀਮ ਨੂੰ ਕਹਿੰਦੀ ਹੈ

ਕਿ ਤੂੰ ਐਸੀ ਸੀ ਵਾਪਸ ਕਰ ਲਾਲਾ ਨਹੀਂ ਮੰਨਦਾ ਵਾਪਸ ਕਰਨ ਨੂੰ ਤਾਂ ਔਰਤ ਗੁੱਸੇ ਵਿੱਚ ਘਰ ਚਲੀ ਜਾਂਦੀ ਹੈ ਅਤੇ ਬਦਲੇ ਦੀ ਅੱਗ ਉਸ ਦੇ ਸੀਨੇ ਵਿੱਚ ਲੱਗੀ ਹੁੰਦੀ ਹੈ ਕਿ ਲਾਲਾ ਹਮੇਸ਼ਾ ਹੀ ਅਦਾ ਕਰਦਾ ਰਹਿੰਦਾ ਹੈ ਇਹ ਵੀ ਨਹੀਂ ਪਤਾ ਕਿ ਮੈਂ ਕਿਉਂ ਕਰ ਰਿਹਾ ਹੈ ਜੇਕਰ ਸ਼ੀਸ਼ੀ ਤੇਲ ਦੀ ਡੇਟ ਨਹੀ ਆਈ ਸੀ ਤਾਂ ਮੈਂ ਵਾਪਸ ਕਰਨ ਗਈ ਸੀ

ਪਰ ਲਾਲੇ ਨੇ ਇਹ ਚੰਗਾ ਨਹੀਂ ਕੀਤਾ ਇਸ ਦਾ ਬਦਲਾ ਤਾਂ ਮੈਂ ਜ਼ਰੂਰ ਲਵਾਂਗੇ ਇਹ ਸੋਚਦੀ ਹੋਈ ਇਕ ਦਿਨ ਉਹਨੇ ਫੈਸਲਾ ਕੀਤਾ ਕੀ ਲ਼ਾਲਾ ਪੈਸੇ ਲੈਣ ਦੇ ਲਈ ਆਇਆ ਹੈ ਇਸ ਨੂੰ ਸਬਕ ਸਿਖਾਇਆ ਜਾਵੇ ਉਸ ਨੇ ਹਰੀਆਂ ਮਿਰਚਾਂ ਨੂੰ ਖੂਨ ਦੀ ਵੇਚਿਆ ਮਸਲਿਆਂ ਅਤੇ ਉਸਦੀ ਕਮੀਜ਼ ਲਾਹ ਕੇ ਕਿ ਇਸਦੇ ਕੁਝ ਲੱਗਾ ਹੈ

ਤਾਂ ਸਾਫ ਕਰਦਿਆਂ ਉਸ ਨੇ ਉਸ ਦੀ ਕਮੀਜ਼ ਤੇ ਲਾ ਦਿੱਤੀਆਂ ਜਦੋ ਲਾਲੇ ਨੇ ਉਹ ਕਮੀਜ਼ ਪਾਈ ਤਾਂ ਉਸਨੂੰ ਕੁਝ ਅਜੀਬ ਜਿਹਾ ਲੱਗਣ ਲੱਗਾ ਉਸ ਨੂੰ ਤੜਫਣ ਜਿਹੀ ਲੱਗ ਗਈ ਕਿ ਜਿਵੇਂ ਉਸਦੇ ਪਿੰਡੇ ਤੇ ਤੇਜ਼ਾਬ ਸੁੱਟ ਦਿੱਤਾ ਹੋਵੇ ਉਹ ਹੈਰਾਨ ਸੀ ਕਿ ਆਖਿਰ ਮੈਨੂੰ ਕੀ ਹੋ ਰਿਹਾ ਹੈ ਤੇ ਇਸੇ ਦੌਰਾਨ ਉਹ ਤੜਫਦਾ ਹੋਇਆ ਹੀ ਚਲਾ ਜਾਂਦਾ ਹੈ ਏਸ ਤਰ੍ਹਾਂ ਔਰਤ ਨੇ ਬਦਲਾ ਲਿਆ ਲਾਲੇ ਤੋਂ