ਪਤਨੀ ਦੀ ਆਸ !!

ਵਾਇਰਲ

ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਦੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਰਹਿੰਦਾ ਹੈ ਪਤਨੀ ਫਿਰ ਵੀ ਉਸ ਦੇ ਨਾਲ ਹੀ ਰਹਿੰਦੀ ਹੈ ਚਾਹੇ ਉਹ ਦੁਖੀ ਵੀ ਹੋਵੇ ਇਸੇ ਦੌਰਾਨ ਪਤੀ ਰੋਜ਼ਾਨਾ ਹੀ ਸ਼ਰਾਬ ਦੇ ਨਸ਼ੇ ਵਿਚ ਆਉਂਦਾ ਹੈ ਤੇ ਪਤਨੀ ਨੂੰ ਮਾੜਾ ਚੰਗਾ ਬੋਲਦਾ ਰਹਿੰਦਾ ਹੈ ਪਤਨੀ ਸਹਾਰਦੀ ਰਹਿੰਦੀ ਹੈ ਅਤੇ ਜਦੋਂ ਪੈਸਿਆਂ ਦੀ ਮੰਗ ਕਰਦਾ ਹੈ

ਕਿ ਕੀ ਮੈਨੂੰ ਪੈਸੇ ਦੇ ਜਿੱਥੋਂ ਮਰਜ਼ੀ ਐ ਮੈਂ ਤਾਂ ਸ਼ਰਾਬ ਪੀਣੀ ਐਂ ਏਸ ਗੱਲ ਨੂੰ ਲੈ ਕੇ ਪਤਨੀ ਕਾਫੀ ਜ਼ਿਆਦਾ ਚਿੰਤਾ ਵੀ ਕਰਦੀ ਹੈ ਪਰ ਫਿਰ ਵੀ ਕਹਿ ਦਿੰਦੀ ਐ ਕਿ ਮੇਰਾ ਕੀ ਹੈਂ ਤਾਂ ਮੇਰਾ ਪਤੀ ਨਹੀਂ ਹੈ ਇਸ ਲਈ ਉਹ ਕਦਰ ਕਰਦੀ ਰਹਿੰਦੀ ਹੈ ਪਤੀ ਦੀ ਹਰੇਕ ਝਗੜੇ ਨੂੰ ਹੱਸ ਕੇ ਸਹਾਰਾ ਲੈਂਦੀ ਹੈ ਅਤੇ ਇਕ ਦਿਨ ਜਦੋਂ ਨਜ਼ਰ ਨਹੀਂ ਆਉਂਦਾ ਹੈ ਤਾਂ ਸ਼ੁਰੂ ਕਰ ਦਿੰਦੀ ਹੈ

ਕੀ ਆਖਿਰ ਮੇਰਾ ਪਤੀ ਕਿੱਥੇ ਚਲਾ ਗਿਆ ਹੈ ਲਭਦੇ ਲਭਦੇ ਜਦੋਂ ਉਸ ਦਾ ਪਤੀ ਉਸ ਨੂੰ ਮਿਲਦਾ ਹੈ ਤਾਂ ਉਹ ਚਿੰਤਾ ਕਰਦੀ ਦੇਖ ਆਪਣੀ ਪਤਨੀ ਨੂੰ ਖੁਦ ਵੀ ਉਸਦੇ ਪਿਆਰ ਨੂੰ ਸਮਝਣ ਲੱਗ ਪੈਂਦਾ ਹੈ ਕਿ ਮੇਰੀ ਪਤਨੀ ਮੇਰਾ ਏਨਾ ਕਰਦੀ ਐ ਮੋਹ ਹੈ ਉਸ ਦੀ ਕਦਰ ਨਹੀਂ ਕਰਦਾ ਹੈ ਇਹ ਤਾਂ ਮੇਰੇ ਲਈ ਗਲਤ ਗੱਲ ਹੈ ਸੋਚਦਾ ਹੋਇਆ

ਉਹ ਆਪਣੀ ਪਤਨੀ ਤੋਂ ਮਾਫ਼ੀ ਮੰਗਦਾ ਹੈ ਪਤਨੀ ਕਹਿੰਦੀ ਐ ਚੱਲੋ ਕੁਝ ਨਹੀਂ ਹੋਇਆ ਤੁਸੀਂ ਸੁਧਰ ਗਏ ਮੈਨੂੰ ਏਨਾ ਹੀ ਬਹੁਤ ਹੈ ਤੇ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਇਸ ਦਾ ਮਾਣ ਹੈ ਤੁਸੀਂ ਮੇਰੇ ਪਤੀ ਉਹ ਮੈਂ ਤੁਹਾਡੀ ਤਾਂ ਕਦਰ ਕਰਨੀ ਐਨੀ ਗੱਲ ਸੁਣਕੇ ਪਤੀ ਵੀ ਖੁਸ਼ ਹੋ ਜਾਂਦਾ ਹੈ ਅਤੇ ਉਸ ਦਿਨ ਤੋਂ ਉਹ ਕਹਿੰਦਾ ਹੈ ਕਿ ਮੈਂ ਅੱਜ ਤੋਂ ਸ਼ਰਾਬ ਨਹੀਂ ਪੀਵੇਗਾ ਅਤੇ ਘਰ ਦੇ ਕੰਮਾਂ ਵਿੱਚ ਧਿਆਨ ਦਵਾਇਆ