ਪਤਨੀ ਦੇ ਤਿੰਨ ਯਾਰ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਪਤਨੀ ਆਪਣੇ ਪਤੀ ਤੋਂ ਖੁਸ਼ ਨਹੀਂ ਹੁੰਦੀ ਹੈ ਅਤੇ ਪਤੀ ਨੂੰ ਮਾਰਨ ਦੀ ਫਿਰਾਕ ਵਿੱਚ ਰਹਿੰਦੀ ਹੈ ਜਦੋਂ ਇਸ ਬਾਰੇ ਜਾਣਕਾਰੀ ਹੁੰਦੀ ਹੈ ਮੇਰੇ ਤੋਂ ਇਲਾਵਾ ਕਿਸੇ ਹੋਰ ਨਾਲ ਵੀ ਗੱਲਬਾਤ ਕਰਦੀ ਰਹਿੰਦੀ ਹੈ ਅਤੇ ਮੈਨੂੰ ਪਿਆਰ ਨਹੀਂ ਕਰਦੀ ਪਤੀ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ

ਅਤੇ ਉਹ ਇਸ ਤਰੀਕੇ ਨਾਲ ਬੀਮਾਰ ਹੋਣ ਦਾ ਨਾਟਕ ਕਰਨ ਲੱਗ ਪੈਂਦਾ ਹੈ ਇਸੇ ਦੌਰਾਨ ਇੱਕ ਬਾਬਾ ਬਣੀ ਪਈ ਹੈ ਉਸਨੂੰ ਆਪਣੇ ਝਾਂਸੇ ਵਿੱਚ ਲੈਂਦਾ ਹੈ ਕਿ ਮੈਂ ਇਸ ਦੀ ਪਤਨੀ ਨੂੰ ਇਸ ਤਰ੍ਹਾਂ ਆਪਣੇ ਹਲਕੇ ਵਿਚ ਲੈਂਦਾ ਹਾਂ ਅਤੇ ਉਸ ਨੂੰ ਇਕ ਇਸ ਤਰ੍ਹਾਂ ਦੀ ਦਵਾਈ ਦਿੰਦਾ ਹੈ ਜਿਸ ਨਾਲ ਕਿ ਉਸ ਦੇ ਪਤੀ ਨੂੰ ਦੇਖਣਾ ਇਸੇ ਦੌਰਾਨ ਪਤਨੀ ਇਹ ਦਵਾਈ ਦਿੰਦੀ ਰਹਿੰਦੀ

ਐ ਪਤੀ ਨੂੰ ਉਪਰ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਆਖਿਰ ਇਹ ਇਸਦਾ ਅੰਜਾਮ ਕੀ ਹੋਵੇਗਾਂ ਪਤਨੀ ਦੀਆਂ ਹਰਕਤਾਂ ਨੂੰ ਪਤੀ ਦੇਖਦਾ ਹੀ ਰਹਿੰਦਾ ਹੈ ਕਿ ਆਖਿਰ ਇਹ ਕਰ ਕੀ ਰਹੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਪਤਨੀ ਦੀ ਇਸ ਗੱਲ ਨੂੰ ਉਸ ਤਾਕਤ ਨਹੀਂ ਮਹਿਸੂਸ ਹੋਣ ਦਿੰਦਾ ਤੇ ਉਹ ਬਿਮਾਰ ਹੋਣ ਦਾ ਨਾਟਕ ਕਰਦਾ ਰਹਿੰਦਾ ਹੈ ਆਖਿਰ ਜਦੋਂ ਉਸ ਨੂੰ ਪਤੀ ਪਤਨੀ ਨੂੰ ਪਕੜਿਆ ਹੈ

ਜਦੋਂ ਇੱਕ ਬੰਦਾ ਘਰ ਆਉਂਦਾ ਹੈ ਤਾਂ ਉਹ ਗੇੜ ਦੇ ਪਿੱਛੇ ਲੁਕਿਆ ਹੁੰਦਾ ਡਾਂਗ ਲੈ ਕੀ ਇਹ ਤਿੰਨੇ ਹੀ ਵਾਰੋ-ਵਾਰੀ ਆ ਜਾਂਦੇ ਹਨ ਘਰ ਵਿੱਚ ਤਿੰਨਾਂ ਨੂੰ ਪਤੀ ਨੇ ਕਾਫੀ ਜ਼ਿਆਦਾ ਕੁੱਟਿਆ ਤੇ ਵਿਚੇ ਹੀ ਪਤਨੀ ਨੂੰ ਵੀ ਕੁੱਟਿਆ ਪਤਨੀ ਮਾਫੀਆ ਮੰਗਦੀ ਐ ਤੇ ਪਤੀ ਕਹਿੰਦਾ ਹੈ ਕਿ ਮੈਨੂੰ ਸਭ ਕੁਝ ਪਤਾ ਸੀ ਪਰ ਫੇਰ ਵੀ ਮੈਂ ਤੈਨੂੰ ਦੇਖ ਰਿਹਾ ਸੀ ਆਖਰ ਕੀ ਹੈ