ਸਭ ਤੋ ਸਸਤੀ ਗੱਡੀ!!

ਕਾਰ ਬਜਾਰ

ਦੋਸਤੋ ਇਸ ਵੀਡੀਓ ਦੇ ਦੇ ਜਰੀਏ ਤੁਸੀਂ ਦੇਖੋਗੇ ਕਿ ਮਹਿੰਦਰਾ ਸਕੋਰਪੀਓ ਐਸ 3 ਕਾਰ ਦੋਸਤੋ ਇਹ ਜੋ ਮਹਿੰਦਰਾ ਸਕੋਰਪੀਓ ਵੀਰ ਨੇ ਵੇਚਣੀ ਲਾਈ ਹੈ ਇਸ ਨੇ ਕਿਹਾ ਹੈ ਕਿ ਜਿਸ ਕਿਸੇ ਹੋਰ ਵੀ ਹੈ ਅੱਜ ਇਥੇ ਪਹੁੰਚ ਕੇ ਮਹਿੰਦਰਾ ਸਕੋਰਪੀਓ ਕਾਰ ਖਰੀਦ ਸਕਦਾ ਹੈ ਤੇ ਇਸ ਕਾਰ ਦੀ ਜੇਕਰ ਗੱਲ ਕਰੀਏ ਤੇ ਬਹੁਤ ਵਧੀਆ

ਗਡੀ ਹੇਠਾਂ ਆਈ ਐ ਤੇ ਵੀਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਇਸ ਬਾਰੇ ਦੱਸਿਆ ਕਿ ਬਹੁਤ ਵਧੀਆ ਹੈ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਬਹੁਤ ਵਧੀਆ ਹੈ ਜੋ ਕਿ ਵੀਰ ਜੀ ਨੇ ਵੇਚਣੀ ਲਾਈ ਹੈ ਅਤੇ ਜਿਸ ਕਿਸੇ ਵੀ ਖ੍ਰੀਦਣੀਆਂ ਜਾਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਹੁਣ ਗੱਲ ਕਰਦੇ ਹਾਂ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਹੈ ਕਿ ਗੱਡੀ ਦੇ ਅੰਦਰ ਸੀਟਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਹਨ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਹੈ

ਅਤੇ ਜੇਕਰ ਕਲਰ ਦੀ ਗੱਲ ਕਰੀਏ ਤਾਂ ਕਲਰ ਵਾਈਟ ਬਹੁਤ ਵਧੀਆ ਲੱਗ ਰਿਹਾ ਸੀ ਬਹੁਤ ਵਧੀਆ ਹੈ ਕੋਈ ਵੀ ਸਕ੍ਰੈਚ ਨਈ ਨਾਈਐ ਮਹਿੰਦਰਾ ਗੱਡੀ ਘੇਰ ਉਪਯੋਗ ਬਹੁਤ ਵਧੀਆ ਰੇਟ ਤੇ ਅਤੇ ਮਾਣ ਰੱਖਿਆ ਜਾਵੇਗਾ ਜਿਸ ਕਿਸੇ ਵੀ ਨੇ ਖ਼ਰੀਦ ਲਿਆ ਤੇ ਉਸ ਦੀ ਤਸੱਲੀ ਕਰ

ਕੇ ਹੀ ਇਸ ਨੂੰ ਗੱਡੀ ਦਿੱਤੀ ਜਾਵੇਗੀ ਕਿਉਂਕਿ ਇਹ ਗੱਡੀ ਬਹੁਤ ਵਧੀਆ ਗਲ ਵਿੱਚ ਪਾਈ ਗਈ ਹੈ ਅਤੇ ਬਹੁਤ ਹੀ ਵਧੀਆ ਰੇਟ ਵੀ ਜਾਇਜ ਲਗਾਇਆ ਗਿਆ ਹੈ ਬਾਕੀ ਜਦੋਂ ਕਿਸੇ ਵੀਰ ਨੇ ਖਰੀਦਣੀ ਹੋਵੇਗੀ ਮਾਣ ਤਾਣ ਰੱਖ ਲਿਆ ਜਾਵੇਗਾ ਤੇ ਥੋੜਾ ਘਟਾ ਦਿੱਤਾ ਜਾਵੇਗਾ