ਮਾਂ ਨੇ ਆਪਣੇ ਜਵਾਨ ਪੁੱਤ ਨੂੰ ਇਸ ਕਰਕੇ ਲਾਇਆ ਮੋਟਾ ਸੰਗਲ !!

ਤਾਜਾ ਖਬਰਾਂ

ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਮਾਂ ਨੇ ਅਪਣੇ ਹੀ ਪੁੱਤ ਨੂੰ ਸੰਭਾਲਿਆ ਹੋਇਆ ਹੈ ਕਿਉਂਕਿ ਗਲਤ ਆਦਤਾਂ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਾਰਨ ਉਹ ਦੁਖੀ ਹੋ ਕੇ ਇਹ ਕਦਮ ਚੁੱਕਣਾ ਪਿਆ ਕਿਸ ਨੂੰ ਸੰਗਲਾਂ ਨਾਲ ਬੰਨ ਕੇ ਰੱਖਣਾ ਪਿਆ ਕਰੇਗਾ ਦਾ ਕਹਿਣਾ ਹੈ ਕਿ ਮੈਂ ਇਸ ਬੱਚੇ ਨੂੰ ਆਦਤ ਵਿਚ ਸੁਧਾਰ ਆ ਸਕੇ

ਇਸੇ ਦੌਰਾਨ ਹੋਰ ਵੀ ਕਾਫੀ ਸਾਰੇ ਲੋਕ ਦੁਖ ਅਪਣਾ ਲੈ ਕੇ ਉਥੇ ਪਹੁੰਚੇ ਸਨ ਆਸ਼ਰਮ ਤੇ ਕਈ ਤਾਂ ਏਨੀ ਜ਼ਿਆਦਾ ਦੁਖੀ ਸੀ ਕਿ ਉਹ ਆਪਣੇ ਬਜੁਰਗਾਂ ਨੂੰ ਲੈ ਕੇ ਪਹੁੰਚੇ ਸਨ ਕਿ ਅਸੀਂ ਇਨ੍ਹਾਂ ਬਜ਼ੁਰਗਾਂ ਦੀ ਸੇਵਾ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ ਜਿਸ ਕਾਰਨ ਅਸੀਂ ਇੱਥੇ ਪਹੁੰਚੇ ਹਾਂ ਇਕ ਬੱਚੇ ਨੂੰ ਲੈ ਕੇ ਪਹੁੰਚਿਆ ਸੀ

ਕਿ ਸਾਡੇ ਬੱਚੇ ਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਵਿਚ ਲੈ ਕੇ ਆਏ ਸਨ ਕਿ ਅਸੀਂ ਦਾਜ ਨਹੀਂ ਕਰਵਾ ਸਕਦੇ ਸਨ ਨੂੰ ਮਦਦ ਦਿੱਤੀ ਜਾਵੇਗੀ ਭਾਈ ਗੁਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਅਸੀਂ ਮਦਦ ਜ਼ਰੂਰ ਕਰਾਂਗੇ ਪਰ ਉਹਨਾਂ ਲੋਕਾਂ ਦੀ ਮਦਦ ਕਰਾਂਗੇ ਜੋ ਕਿ ਸਹੀ ਨਹੀਂ ਹੈ ਬਾਕੀ ਜੇਕਰ ਗੱਲ ਕਰੀਏ ਕਿ

ਘਰੇਲੂ ਮਸਲਿਆਂ ਦਾ ਹੱਲ ਕਿਵੇਂ ਲੱਭ ਨਾ ਉਹ ਅਸੀਂ ਗੱਲ ਹੈ ਕਿ ਕਈ ਵਾਰ ਝਗੜਾ ਕਾਰਨ ਦੂਰ ਤੱਕ ਗੱਲ ਪਹੁੰਚ ਗਈਆਂ ਹਨ ਅਸੀਂ ਇਹ ਮਸਲਾ ਏ ਬੱਸ ਘਰਾਂ ਵਿੱਚ ਹੀ ਤੁਸੀਂ ਸਮਝਾਓ ਵੀਰੋ ਹੱਲ ਕਰ ਸਕਦੇ ਹਾਂ ਉਹ ਦਿਮਾਗ਼ੀ ਹਾਲਤ ਠੀਕ ਨਹੀਂ ਹੈ ਜਿਸ ਕਾਰਨ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਾਂ