ਹੁਣੇ ਹੁਣੇ ਇਸ ਡੇਰੇ ਤੇ ਛਾਪਾ ਹੋ ਰਿਹਾ ਸੀ ਕਿ ਗਲਤ ਕੰਮ!!

ਤਾਜਾ ਖਬਰਾਂ

ਦੋਸਤੋ ਅੱਜ਼ ਮੀਡੀਏ ਦੇ ਜ਼ਰੀਏ ਇੱਕ ਮਾਂ ਜੋ ਕਿ ਆਪਣੇ ਪੁੱਤ ਦੀ ਤਲਾਸ਼ ਵਿੱਚ ਸੀ ਜਿਸ ਦੀ ਉਮਰ 21 ਸਾਲ ਹੋ ਗਈ ਤੇ ਉਹ ਆਪਣੇ ਪੁੱਤਰ ਨੂੰ ਲਭਦੀ ਹੋਈ ਇਸ ਜਗਾਹ ਤੇ ਪਹੁੰਚੇ ਜਿਨ੍ਹਾਂ ਨੇ ਕੀ ਓਸ ਮਾਂ ਦੇ ਪੁੱਤਰ ਨੂੰ ਨੌਕਰ ਬਣਾ ਕੇ ਮੱਝਾਂ ਦੇ ਲਈ ਰੱਖਿਆ ਹੋਇਆ ਸੀ ਜਦੋਂ ਉਥੇ ਪਹੁੰਚ ਕੇ ਵੀ ਜੀ

ਨੇ ਕਿਹਾ ਕਿ ਪੁੱਤਰ ਜੋ ਕਿ ਤੁਹਾਡੇ ਘਰ ਵਿਚ ਕੰਮ ਕਰ ਰਿਹਾ ਹੈ ਉਸ ਨੂੰ ਇਨ੍ਹਾਂ ਨੂੰ ਵਾਪਸ ਕਰ ਦਵੋ ਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਘਰੋਂ ਚਲਾ ਗਿਆ ਹੈ ਏਨੀ ਗੱਲ ਸੁਣੀਂ ਮਾਂ ਰੋ ਪਈ ਅਤੇ ਕਹਿੰਦੀ ਕਿ ਮੈਂ ਹੁਣ ਆਪਣੇ ਪੁੱਤਰ ਨੂੰ ਕਿੱਥੋਂ ਲੱਭਾਂ ਮਨੁੱਖਤਾ ਦੀ ਸੇਵਾ ਨਿਭਾ ਰਹੇ ਨੇ ਕਿਹਾ

ਕਿ ਗ਼ਲਤ ਗੱਲ ਝੂਠ ਬੋਲ ਰਹੇ ਹੋ ਤੁਹਾਨੂੰ ਇਸ ਗੱਲ ਦੀ ਖ਼ਬਰ ਨਹੀਂ ਕੀ ਉਹ ਤੁਹਾਡੇ ਤੋ ਕਿਨੇ ਚਿਰਾਂ ਦਾ ਰਹਿ ਰਿਹਾ ਸੀ ਤੁਸੀਂ ਉਦੋਂ ਕਿਉਂ ਨਹੀਂ ਸਾਡੇ ਨਾਲ ਸੰਪਰਕ ਕੀਤਾ ਜਦ ਕਿ ਸਾਡੇ ਬਾਰੇ ਸਾਰੀਆਂ ਨੂੰ ਪਤਾ ਹੈ ਇਹ ਬਜ਼ੁਰਗਾਂ ਦੇ ਜੋ ਖੋ ਗਏ ਪੁੱਤਰ ਹਨ ਉਨ੍ਹਾਂ ਨੂੰ ਅਸੀਂ ਮਿਲਾ ਰਹੇ ਹਾਂ ਤੇ ਤੁਸੀਂ ਸਾਡੇ ਨਾਲ

ਸੰਪਰਕ ਕਰਨਾ ਸੀ ਤੁਹਾਨੂੰ ਆਪਣੇ ਕੰਮ ਦਾ ਲਾਲਚ ਸੀ ਇਸ ਕਰਕੇ ਤੁਸੀਂ ਸਾਨੂੰ ਸੰਪਰਕ ਨਹੀਂ ਕੀਤਾ ਅਤੇ ਸਾਨੂੰ ਇਸ ਦਾ ਉੱਤਰ ਦਿੱਤਾ ਜਾਵੇ ਜਿੱਥੋਂ ਮਰਜ਼ੀ ਅਸਮਾਨ ਦਾ ਪੁੱਤਰ ਲਿਆ ਕੇ ਲਓ ਇਸ ਨੂੰ ਦੇ ਦਿਓ ਨਹੀਂ ਤਾਂ ਤੁਹਾਡੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ