ਪਿੰਡ ਦੇ ਮੁੰਡੇ ਨਾਲ ਇਸ਼ਕ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇਕ ਲੜਕਾ ਤੇ ਲੜਕੀ ਦੋਵੇਂ ਆਪਸ ਵਿੱਚ ਪਿਆਰ ਕਰਦੇ ਹੁੰਦੇ ਹਨ ਅਤੇ ਇਕੱਠੇ ਹੀ ਪੜ੍ਹਦੇ ਹਨ ਕਾਲਜ ਵਿੱਚ ਮਾਂ ਆਪਣੀ ਬੇਟੀ ਨੂੰ ਸਮਝਾਉਂਦੀ ਹੈ ਕੀ ਤੂੰ ਮੇਰੀ ਧੀ ਨਹੀਂ ਤੂੰ ਮੇਰੇ ਪੁੱਤਰ ਵੀ ਹੈ ਧੀ ਵੀ ਆਪਣੀ ਮਾਂ ਨੂੰ ਪੁੱਤਰਾਂ ਵਾਂਗੂੰ ਸਲਾਹੁੰਦੀ ਹੈ ਜਦੋਂ ਮਾਂ ਆਪਣੀ ਧੀ ਨੂੰ ਹੌਂਸਲਾ ਦਿੰਦੀ ਦੇਖਦੀ ਹੈ

ਤਾਂ ਉਸ ਦਾ ਹੌਸਲਾ ਹੋਰ ਵਧਦਾ ਹੈ ਆਪਣੀ ਧੀ ਨਾਲ ਪਿਆਰ ਕਰਦੀ ਹੈ college ਗਈ ਧੀ ਨੂੰ ਭੇਜ ਕੇ ਮਾਂ ਖੁਦ ਘਰ ਦੇ ਕੰਮਾਂ ਵਿੱਚ ਬੀਜੀ ਹੋ ਜਾਂਦੀ ਹੈ ਅਤੇ ਕਾਲਜ ਗਈ ਲੜਕੀ ਦਾ ਪਿਆਰ ਇੱਕ ਗੋਪੀ ਨਾਂ ਦੇ ਨੌਜਵਾਨ ਦੇ ਨਾਲ ਹੁੰਦਾ ਹੈ ਪਿਆਰ ਇੰਨਾ ਵੱਧ ਹੋ ਜਾਂਦਾ ਹੈ ਕੀ ਵਿਆਹ ਤੱਕ ਗੱਲ ਪਹੁੰਚ ਜਾਂਦੀ ਹੈ ਗੋਪੀ ਨਾਂ ਦੇ ਨੌਜਵਾਨ ਨੂੰ ਜਦੋਂ ਲੜਕੀ ਕਹਿੰਦੀ ਹੈ

ਕਿ ਅਸੀਂ ਵਿਆਹ ਕਰਾਇਆ ਹੈਂ ਤੂੰ ਮੇਰਾ ਟੈਮ ਪਾਸ ਤਾਂ ਨਹੀਂ ਕਰ ਰਿਹਾ ਗੋਪੀ ਨਾਂ ਦਾ ਨੌਜਵਾਨ ਕਹਿੰਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਮੁੰਡਾ ਨਹੀਂ ਹਾਂ ਮੈਂ ਤੈਨੂੰ ਵਿਆਹ ਕੇ ਲੈ ਕੇ ਜਾਵਾਂਗਾ ਏਨੀ ਗੱਲ ਸੁਣ ਕੇ ਕੁੜੀ ਹੋਂਸਲਾ ਜਾਂਦਾ ਹੈ ਤੇ ਫਿਰ ਉਹ ਇੱਕ ਦਿਨ ਜਦ ਉਹ ਆਪਣੇ ਮਾਂ ਦੇ ਮੂੰਹੋਂ ਰਿਸ਼ਤੇ ਦੀ ਗੱਲ ਸੁਣਦੀ ਹੈ ਤਾਂ ਉਹ ਉਸਨੂੰ ਕਹਿੰਦੀ ਹੈ ਕਿ ਮੇਰੇ ਵਿਆਹ ਦੀ ਗੱਲ ਕਰਦੀ ਹੈ ਗੋਪੀ ਉਸ ਨੂੰ ਸਮਝਾਉਂਦਾ ਹੈ

ਕਿ ਚਲੋ ਕੋਈ ਗੱਲ ਨੀ ਤੂੰ ਆਉਂਣਾ ਹੈ ਕਿ ਮੈ ਕੁਝ ਕਰਾਂਗਾ ਲੜਕੀ ਸਬਰ ਨਹੀਂ ਕਰ ਪਾਉਂਦੀ ਅਤੇ ਲੜਕੀ ਜਦੋਂ ਗੋਪੀ ਨੂੰ ਘਰੋਂ ਭੱਜ ਜਾਂਦੇ ਹਾਂ ਤਾਂ ਇਹ ਗੱਲ ਸੁਣ ਕੇ ਗੋਪੀ ਉਸ ਨੂੰ ਸਮਝਾਉਂਦਾ ਹੈ ਤੇ ਘਰ ਵਾਪਸ ਲਿਆਂਦਾ ਹੈ ਇਸੇ ਦੌਰਾਨ ਜਦੋਂ ਲੜਕੀ ਦੀ ਮਾਂ ਨਾਲ ਮਿਲਦਾ ਹੈ ਗੋਪੀ ਤਾਂ ਉਹ ਹੈਰਾਨ ਹੋ ਜਾਂਦਾ ਹੈ ਇਹ ਤਾਂ ਉਹੀ ਔਰਤ ਹੈ ਜਿਸ ਨੂੰ ਵੀ ਮਿਲਿਆ ਸੀ ਤੂੰ ਲੜਕੀ ਦੀ ਮਾਂ ਵੀ ਹੈਰਾਨ ਹੁੰਦਿਆਂ ਇਹ ਤਾਂ ਓਹੀ ਹੁੰਦਾ ਹੈ

ਜਿਸਨੂੰ ਮੈਂ ਪਹਿਲਾਂ ਵੀ ਦੇਖਿਆ ਹੈ ਉਸਨੇ ਕਿਸੇ ਬਜ਼ੁਰਗ ਦੀ ਮਦਦ ਕੀਤੀ ਸੀ ਲੜਕੀ ਦੀ ਮਾਂ ਨੂੰ ਗੱਲ ਯਾਦ ਆਉਂਦੀ ਹੈ ਤੇ ਉਹ ਲੜਕਾ ਕਹਿੰਦਾ ਹੈ ਕਿ ਇਹ ਮੇਰੇ ਨਾਲ ਦੌੜ ਜਾਣ ਦੀ ਗੱਲ ਕਰਦੀ ਸੀ ਪਰ ਮੈਂ ਉਸ ਨੂੰ ਸਮਝਾਇਆ ਅਤੇ ਘਰ ਵਾਪਸ ਲੈ ਕੇ ਆਇਆ ਹੈ ਕਿ ਪੁੱਤਰਾ ਵਿਆਹ ਕਰਨਾ ਚਾਹੁੰਦੀ ਹੈ ਰਾਜ਼ੀ ਹਾਂ ਤੇ ਤੂੰ ਆਪਣੇ ਮੰਮੀ-ਡੈਡੀ ਲੈ ਕੇ ਆਈ