ਪੱਦ ਨੇ ਆਸ਼ਿਕ ਫਸਾਇਆ !!

ਵਾਇਰਲ

ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇੱਕ ਲੜਕੀ ਜੋ ਕਿ ਆਪਣੇ ਦੋ ਭਰਾਵਾਂ ਦੀ ਇੱਕ ਭੈਣ ਹੁੰਦੀ ਹੈ ਭੈਣ-ਭਰਾ ਇਕੱਠੇ ਰਹਿੰਦੇ ਹਨ ਅਤੇ ਫੁਰਿਆ ਜਦੋਂ ਕੰਮ ਤੇ ਚਲੇ ਜਾਂਦੇ ਹਨ ਤੇ ਭੈਣ ਜੋ ਵੀ ਕੱਲੇ ਘਰ ਵਿੱਚ ਹੁੰਦੀ ਹੈ ਅਤੇ ਇਸੇ ਦੌਰਾਨ ਉਸ ਦਾ ਪਿਆਰ ਕਿਸੇ ਨੌਜਵਾਨ ਦੇ ਨਾਲ ਹੁੰਦਾ ਹੈ ਅਤੇ ਉਸ ਨੂੰ ਬਾਦ ਵਿੱਚ ਘਰ ਬੁਲਾਉਂਦੀ ਹੈ

ਭਰਾਵਾਂ ਨੂੰ ਆਪਣੀ ਭੈਣ ਤੇ ਮਾਨ ਹੁੰਦਾ ਹੈ ਕਿ ਸਾਡੀ ਭੈਣ ਬਹੁਤ ਵਧੀਆ ਕੁੜੀਆਂ ਜੋ ਘਰ ਵਿੱਚ ਇਕੱਲੀ ਰਹਿੰਦੀ ਹੈ ਤੇ ਸਾਨੂੰ ਕਦੇ ਧੋਖਾ ਨਹੀਂ ਦੇ ਸਕਦੀ ਤੇ ਇੱਕ ਨੌਜਵਾਨ ਜੋ ਕਿ ਉਸਦੇ ਨਾਲ ਪਿਆਰ ਕਰਦਾ ਹੁੰਦਾ ਹੈ ਅਤੇ ਬਹਾਨੇ ਨਾਲ ਘਰ ਆਂਦਾ ਹੈ ਜਦੋਂ ਇਸ ਤਰ੍ਹਾਂ ਅਚਾਨਕ ਇਕ ਘਰ ਵਿਚ ਆਉਂਦੇ ਹਨ

ਅਤੇ ਕੀ ਦੇਖਦੇ ਹਾਂ ਕਿ ਨੌਜਵਾਨ ਜੋ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਘੁੰਮਦੀਆਂ ਦਿਖਾਈ ਦਿੰਦਾ ਹੈ ਤੇ ਭਰਾ ਉਸਨੂੰ ਡਾਟਦਾ ਹੈ ਕਿ ਤੂੰ ਸਾਡੇ ਘਰ ਦੇ ਆਲੇ-ਦੁਆਲੇ ਕਿਉਂ ਘੁੰਮਦਾ ਹੈ ਉਸਨੂੰ ਕਹਿੰਦਾ ਹੈ ਕਿ ਸਾਡੇ ਘਰ ਦੇ ਆਲੇ ਦੁਆਲੇ ਨਾ ਘੁੰਮਦਾ ਦੇਖਦੇ ਤੇ ਇਕ ਦਿਨ ਅਚਾਨਕ ਘਰ ਆਉਂਦੇ ਹਨ ਤੇ ਨਾ ਹੁੰਦਾ ਹੈ ਕਿ ਘਰ ਵਿੱਚ ਬੰਦਾ ਆਇਆ ਹੈ

ਉਹ ਰਾਹ ਜਦੋਂ ਆਲੇ-ਦੁਆਲੇ ਦੇਖਦੇ ਹਨ ਕੋਈ ਦਿਖਾਈ ਨਹੀਂ ਦਿੰਦਾ ਫੇਰ ਅਚਾਨਕ ਦੀ ਪਾੱਦ ਵੱਜਣ ਦੀ ਆਵਾਜ਼ ਆਉਂਦੀ ਹੈ ਤਾਂ ਫਿਰ ਕਹਿੰਦਾ ਹੈ ਕਿ ਮੈਂ ਤਾਂ ਮਾਰਿਆ ਨਹੀਂ ਇਸੇ ਦੌਰਾਨ ਸ਼ੇਰਾ ਪਰ ਆਹ ਦੇਖਦਾ ਹੈ ਕਿ ਮੰਜੇ ਥੱਲੇ ਆਵਾਜਾਈ ਹੈ ਉੱਪਰ ਲੰਮੇ ਪਈ ਹੁੰਦੀ ਹੈ ਜਦੋਂ ਥੱਲੇ ਇਕ ਬੰਦਾ ਮਰਿਆ ਦੇਖਿਆ ਜਾਂਦਾ ਹੈ ਤਾਂ ਉਸਨੂੰ ਚੰਗਾ ਕੁਟਾਪਾ ਲਾਇਆ ਜਾਂਦਾ ਹੈ ਭੈਣ ਮੁਕਰ ਜਾਂਦੀ ਹੈ ਕਿ ਇਹਨੂੰ ਤਾਂ ਮੈਂ ਜਾਣਦੀ ਨਹੀਂ ਪਤਾ ਨਹੀਂ ਕਦੋਂ ਤੋਂ ਚੋਰ ਵੜਿਆ ਹੋਇਆ ਹੈ ਥੱਲੇ ਇਸੇ ਦੌਰਾਨ ਉਸ ਦਾ ਕਟਾਪਾ ਚੰਗਾ ਲਗਦਾ ਹੈ ਆਸ਼ਿਕ ਵਿਚਾਰੇ ਨੂੰ ਪੱਦ ਦੀ ਅਵਾਜ ਨੇ ਫਸਾਇਆ