ਮੇਰੇ ਸਾਲ਼ੇ ਦੀ ਤਾਂਹੀ ਤਾਂ ਛਿੱਤਰ ਖਾਂਦੀ ਹੈ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਪਤੀ-ਪਤਨੀ ਦਾ ਇਸ ਤਰ੍ਹਾਂ ਝਗੜਾ ਹੁੰਦਾ ਹੈ ਕਿ ਇਕ ਦੂਜੇ ਨੂੰ ਏਸ ਤਰਾ ਹਰ ਲੜਦੇ-ਝਗੜਦੇ ਹਨ ਪੁੱਤਰ ਅਤੇ ਨਹੁੰ ਦੋਵੇਂ ਹੀ ਛਡਾਉਣ ਵਿੱਚ ਲੱਗੇ ਰਹਿੰਦੇ ਹਨ ਅਤੇ ਕਹਿੰਦੇ ਹਨ ਕਿ ਮੰਮੀ ਡੈਡੀ ਤੁਸੀਂ ਇਸ ਤਰ੍ਹਾਂ ਲੜਿਆ ਨਾ ਕਰੋ ਲੋਕਾਂ ਨੂੰ ਤਾਂ ਤੁਸੀਂ ਤਮਾਸ਼ਾ ਹੀ ਦਿਖਾਉਂਦੇ ਹੋ ਹਰ ਵਾਰ ਇਹੀ ਝਗੜਾ ਸ਼ੁਰੂ ਕਰ ਦਿੰਦੇ ਹਨ

ਛੋਟੀ ਛੋਟੀ ਗੱਲ ਤੋਂ ਜਿਵੇਂ ਕਿ ਪਤਨੀ ਦੁਆਰਾ ਪਹਿਲਾਂ ਕਿਹਾ ਜਾਂਦਾਂ ਹੈ ਪਤੀ ਨੂੰ ਕੀ ਆਪ ਅੱਖਾ ਫੜਾ ਦਿਓ ਤੂੜੀ ਵਾਲੇ ਕਮਰੇ ਵਿੱਚ ਰੱਖਿਆ ਹੈ ਜਦੋਂ ਪਤੀ ਫੜਾਉਣ ਲਗਦਾ ਹੈ ਪੱਖਾਂ ਤੇ ਪਤਨੀ ਦੁਆਰਾ ਲੜਾਈ ਕੀਤੀ ਜਾਂਦੀ ਹੈ ਕਿ ਤੂੰ ਤਾਂ ਆਪਣੀ ਭਰਜਾਈ ਦੇ ਮਗਰ ਲੱਗਾ ਰਹਿੰਦਾ

ਹੁਣ ਤੇਰੀ ਭਰਜਾਈ ਤੇਰੀ ਭੈਣ ਆਈ ਹੋਈ ਹੈ ਤੇ ਸਾਡੀਆਂ ਚੁਗਲੀਆਂ ਕਰ ਰਹੀ ਹੋਣੀ ਏਨੀ ਗੱਲ ਸੁਣ ਕੇ ਫਤਿਹ ਕਹਿਣ ਲੱਗ ਪੈਂਦਾ ਐ ਤੂੰ ਤਾਂ ਮਾੜੀ ਮਾੜੀ ਗੱਲ ਤੋ ਕਲੇਸ਼ ਨੀ ਪਾਉਂਦੀ ਰਹਿੰਦੀ ਹੈ ਇਸੇ ਗੱਲ ਤੋਂ ਝਗੜਾ ਵੱਧਦਾ ਹੈ ਪਤਨੀ ਵੀ ਮਾੜਾ-ਚੰਗਾ ਬੋਲਦੀ ਹੈ ਅਤੇ ਕਹਿੰਦੀ ਐ ਤੂੰ ਤਾਂ ਭਰਜਾਈ ਨਾਲ ਰਹਿੰਦਾ ਹੈ ਇਹ ਗੱਲ ਸੁਣ ਕੇ ਪਤੀ

ਕਹਿੰਦਾ ਐ ਤੇਰੀ ਤਾਂ ਗੰਦੀ ਸੋਚ ਹੀ ਰਹਿੰਦੀ ਹੈ ਪਤਨੀ ਕਹਿੰਦੀ ਹੈ ਕਿ ਕੱਲ ਮੈਂ ਵਾੜੇ ਤੇ ਗਈ ਸੀ ਤੇ ਪਾਥੀਆਂ ਚੁੱਕਣ ਲੱਗੀ ਤਾਂ ਤੇਰੀ ਭਰਜਾਈ ਮੇਰੇ ਨਾਲ ਗਲਤ ਬੋਲੀ ਹੈ ਹੁਣ ਤੇਰੀ ਭੈਣ ਵੀ ਹੈ ਜੋ ਕਿ ਕੁਝ ਲੈਣ ਦੇ ਵਾਸਤੇ ਆਉਂਦੀ ਰਹਿੰਦੀ ਹੈ ਉਨ੍ਹਾਂ ਨੂੰ ਇਸ ਗੱਲ ਦਾ ਗੁੱਸਾ ਲੱਗਦਾ ਹੈ ਅਤੇ ਕਹਿੰਦਾ ਹੈ ਅਤੇ ਲੜਾਈ ਹੋਰ ਵਧਦੀ ਜਾ ਰਹੀ ਹੁੰਦੀ ਹੈ ਇਸੇ ਦੌਰਾਨ ਲੜਾਈ ਨੂੰ ਸਾਂਭਣ ਦੇ ਲਈ ਨੂੰ ਪੁੱਤਰ ਕਹਿੰਦਾ ਹੈ ਕਿ ਮੰਮੀ ਡੈਡੀ ਤੁਸੀਂ ਲੜਿਆ ਨਾ ਕਰੋ ਕਿੰਨੀ ਵਾਰ ਤਾਂ ਨੂੰ ਸਮਝਾਇਆ ਹੈ ਕਿ ਚੰਗਾ ਨਹੀਂ ਲੱਗਦਾ