ਇੰਗਲੈਂਡ ਵਿੱਚ ਪੰਜਾਬੀ ਪਰਿਵਾਰ ਬਾਬਾ ਦੀਪ ਸਿੰਘ ਜੀ ਨੇ ਕੀਤੀ ਰਖਿਆ !!

ਤਾਜਾ ਖਬਰਾਂ

ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਯੂ ਕੇ ਆਏ ਪੰਜਾਬੀ ਪਰਿਵਾਰ ਅਧੇ ਕਰਾਏ ਦੇ ਮਕਾਨ ਤੇ ਰਹਿ ਰਹੇ ਸਨ ਐਨ ਇਸੇ ਦੌਰਾਨ ਮਕਾਨ ਮਾਲਿਕ ਜੋ ਕਿ ਉਸ punjabi ਵੀਰੇ ਜੋ ਕਿ ਯੂ ਕੇ ਵਿਚ ਰਹਿ ਰਿਹਾ ਸੀ ਕਿਰਾਏ ਦੇ ਮਕਾਨ ਤੇ ਅਤੇ ਉਸ ਦੀ ਫੈਮਲੀ ਵੀ ਨਾਲ ਸੀ

ਛੋਟਾ ਬੱਚਾ ਵੀ ਸੀ ਪਤਾ ਨਹੀਂ ਕੀ ਮਨ ਵਿਚ ਆਇਆ ਕਿ ਕਸੂਰ ਹੈ ਇਸ ਦਾ ਖੁਲਾਸਾ ਹੋਇਆ ਹੈ ਇਸ ਟੈਮ ਜੋ ਕਿ ਮਕਾਨ ਮਾਲਿਕ ਇੰਡੀਆਂ ਮੁੜ ਵਾਪਸ ਚਲਾ ਗਿਆ ਹੈ ਤੇ ਉਸ ਜਗ੍ਹਾ ਤੇ ਨਹੀਂ ਹੈ ਜਿਸ ਥਾਂ ਤੇ ਇਹ ਘਟਨਾ ਵਾਪਰ ਗਈ ਹੈ ਉਧਰ ਕਿਰਾਏਦਾਰ ਦਾ ਕਹਿਣਾ ਹੈ ਕਿ ਮਕਾਨ ਮਾਲਿਕ ਸਾਨੂੰ ਪ੍ਰੇਸ਼ਾਨ ਕਰ ਰਿਹਾ ਸੀ

ਤੇ ਮਕਾਨ ਨੂੰ ਅੱਗ ਲਗਾ ਦਿੱਤੀ ਗਈ ਹੈ ਅਤੇ ਜਿਸ ਵਿੱਚ ਮੇਰੀ ਪਤਨੀ ਅਤੇ ਬੱਚਾ ਸੀ ਸਾਡੇ ਪਰਿਵਾਰ ਦੀ ਰਕਸ਼ਾ ਬਾਬਾ ਦੀਪ ਸਿੰਘ ਜੀ ਨੇ ਕੀਤੀ ਜਿਸਨੂੰ ਅਸੀਂ ਦਿਨ-ਰਾਤ ਯਾਦ ਕਰਦੇ ਹਾਂ ਇਸ ਘਟਨਾ ਨੂੰ ਲੈ ਕੇ ਕਾਫ਼ੀ ਜ਼ਿਆਦਾ ਹੰਗਾਮਾ ਹੋਇਆ ਹੈ ਅਤੇ ਓਸ ਮਕਾਨ ਮਾਲਕ ਦੀ ਭਾਲ ਲੱਗੀ ਹੋਈ ਹੈ ਪੁਲਿਸ ਆਖਿਰ ਕਸੂਰ ਕੀ ਹੈ ਇਹ ਤਾਂ ਆਉਣ ਜਾਣ ਬਿਨ ਕਰਕੇ ਹੀ ਪਤਾ ਚਲੇਗਾ