ਕੋਠੇ ਤੇ ਮਾਰੀ ਰੇਡ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਪੁਲੀਸ ਅਧਿਕਾਰੀ ਜੋ ਕਿ ਇਹ ਐਲਾਨ ਵੀ ਕਰਦੇ ਹਨ ਕਿ ਨਸ਼ੇੜੀ ਬਹੁਤ ਜ਼ਿਆਦਾ ਹੋ ਗਏ ਹਨ ਤੇ ਨਸ਼ੇੜੀਆਂ ਨੂੰ ਕਿਵੇਂ ਕਾਬੂ ਵਿੱਚ ਲਿਆ ਜਾਵੇ ਜੋ ਕਿ ਗਲਤ ਕੰਮ ਵੀ ਕਰ ਰਹੇ ਹਨ ਨਸ਼ੇ ਦੇ ਆਦੀ ਬਣ ਕੇ ਉਹ ਬਲਤਕਾਰ ਨੂੰ ਵੀ ਅੰਜ਼ਾਮ ਦੇ ਰਹੇ ਹਨ

ਇਸ ਵਾਰਦਾਤ ਨੂੰ ਮੁੱਖ ਰੱਖਦੇ ਹੋਏ ਜਦੋਂ ਇੱਕ ਜਗ੍ਹਾ ਰੇਡ ਮਾਰੀ ਗਈ ਜੋ ਕਿ ਨਸ਼ੇੜੀਆਂ ਦਾ ਘਰ ਸੀ ਅਤੇ ਉਸ ਕੋਠੇ ਤੇ ਜਦੋਂ ਰੇਡ ਮਾਰੀ ਗਈ ਤਾਪ ਪੁਲਿਸ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਇਹ ਨਸ਼ੇੜੀ ਗਲਤ ਕੰਮ ਕਰਦੇ ਹਨ ਇਸ ਦੇ ਚਲਦਿਆਂ ਜਦੋਂ ਪੁਲਿਸ ਅਧਿਕਾਰੀਆਂ ਨੁੰ ਇਹ ਸੂਚਨਾ ਮਿਲਦੀ ਹੈ

ਕਿ ਇੱਕ ਅਪਰਾਧੀ ਨਸ਼ੇੜੀ ਜੋ ਕਿ ਇਕ ਕੋਠੇ ਦੇ ਵਿੱਚ ਬਲਾਤਕਾਰ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਿਹਾ ਹੈ ਤਾਂ ਤੁਰੰਤ ਹੀ ਪੁਲੀਸ ਅਧਿਕਾਰੀ ਉਥੇ ਪਹੁੰਚੇ ਅਤੇ ਰਸਤੇ ਵਿਚ ਇਕ ਨੌਜਵਾਨ ਵਿਅਕਤੀ ਮਿਲਦਾ ਹੈ ਅਤੇ ਕਹਿੰਦਾ ਹੈ ਕਿ ਉਸ ਕੋਠੇ ਤੇ ਜਾਓ ਜਿਸ ਥਾਂ ਨਸ਼ੇੜੀ ਗਲਤ ਕੰਮ ਕਰ ਰਿਹਾ ਹੈ

ਪੁਲਿਸ ਅਧਿਕਾਰੀ ਜਦੋਂ ਉੱਥੇ ਪਹੁੰਚਦੇ ਹਨ ਤਾਂ ਮੌਕੇ ਤੇ ਜਾ ਕੇ ਦੇਖਿਆ ਜਾਂਦਾ ਹੈ ਕਿ ਨਸ਼ੇੜੀ ਇੱਕ ਨੌਜਵਾਨ ਲੜਕੀ ਨੂੰ ਉਸ ਕਮਰੇ ਦੇ ਵਿੱਚ ਬਿਠਾਈ ਬੈਠਾ ਸੀ ਉਸ ਨੇ ਤਨ ਦੇ ਕੱਪੜੇ ਨਹੀ ਪਾਏ ਸਨ ਨੇਕਾ ਅੰਡਰਵੀਅਰ ਪਾਇਆ ਹੋਇਆ ਸੀ ਜਿਸਨੂੰ ਦੇਖਕੇ ਪੁਲਿਸ ਅਧਿਕਾਰੀ ਗੁੱਸੇ ਵਿੱਚ ਆ ਗਿਆ ਅਤੇ ਗਾਲਾਂ ਕੱਢਣ ਲੱਗਾ ਕਿ ਤੁਹਾਨੂੰ ਇਹ ਗੰਦਾ ਕੰਮ ਫੜਿਆ ਹੋਇਆ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਪਰੇਸ਼ਾਨ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀ ਨੂੰ ਅਤੇ ਨੌਜਵਾਨ ਲੜਕੀ ਨੂੰ ਗ੍ਰਿਫਤਾਰ ਕਰਦੇ ਹਨ