ਵੇਖੋ ਕਿਵੇਂ ਪੰਜਾਬੀ ਕੁੜੀ ਦੀ ਜਿੰਦਗੀ ਚ ਆਏ ਨੇ ਕੀਤੀ ਬਰਬਾਦ !!

ਤਾਜਾ ਖਬਰਾਂ

ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਭਾਈ ਗੁਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਖੰਗਾਲਿਆ ਜੋ ਕਿ ਇੱਕ ਲੜਕੀ ਨੂੰ ਜਵਾਨ ਜੋ ਕਿ ਚਿੱਟੇ ਦੀ ਆਦੀ ਹੋ ਜਾਂਦੀ ਹੈ ਅਤੇ ਜਦੋਂ ਭਾਈ ਗੁਰਪ੍ਰੀਤ ਸਿੰਘ ਨੂੰ ਇਸ ਬਾਰੇ ਪਤਾ ਚੱਲਦਾ ਹੈ ਕਿ ਲੜਕੀ ਦੁਖਿਆਰੀ ਹੈ ਅਤੇ ਦੁੱਖ ਵੀ ਆਪਣੀ ਕਹਾਣੀ ਦਾ ਸਹੀ ਹੈ

ਉਸ ਦਾ ਕਹਿਣਾ ਹੈ ਕਿ ਮੈਨੂੰ ਬਾਹਰ ਕੰਟਰੀ ਨੇ ਵਿਆਹ ਕੀਤਾ ਗਿਆ ਅਤੇ ਇਸੇ ਤਰਾਂ ਮੇਰੀ ਆਦਤ ਜੋ ਕਿ ਨਸ਼ਿਆਂ ਦੇ ਵਿੱਚ ਲੱਗ ਗਏ ਮੈਂ ਦੁਖੀ ਸੀ ਅਤੇ ਮੈਨੂੰ ਇਸ ਚੱਕਰ ਵਿੱਚ ਪਾ ਦਿੱਤਾ ਗਿਆ ਇਕ ਲੜਕੀ ਹੈ ਮੇਰਾ ਵਿਆਹ ਹੋਇਆ ਸੀ ਅਤੇ ਬਾਅਦ ਵਿਚ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਹੈ

ਇਸ ਨਸ਼ੇ ਦੀ ਆਦੀ ਹੋਇਆ ਅਤੇ ਆਪਣੇ-ਆਪ ਨੂੰ ਸੁਧਾਰਨਾ ਚਾਹੁੰਦੀ ਹਾਂ ਆਪਣੀ ਲੜਕੀ ਦੀ ਵੀ ਜ਼ਿੰਦਗੀ ਬਣਾਉਣੀ ਐ ਇਹ ਮੇਰੀ ਛੋਟੀ ਬੱਚੀ ਹੈ ਅਤੇ ਮੈਂ ਇਸ ਦਾ ਪਾਲਣ ਪੋਸਣ ਕਰਨਾ ਹੈ ਇਸ ਲਈ ਮੈਂ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੀ ਹਾਂ ਮੈਂ ਏਸ ਦਲਦਲ ਦੇ

ਵਿੱਚੋਂ ਨਿੱਕਲਕੇ ਇੱਕ ਚੰਗੀ ਔਰਤ ਬਣਨਾ ਚਾਹੁੰਦੀ ਹਾਂ ਅਤੇ ਆਪਣੇ ਬੱਚੇ ਦੀ ਪਰਵ੍ਰਿਸ਼ ਕਰਨਾਂ ਚਾਹੁੰਦੀ ਹਾਂ ਮੇਰੇ ਸਹੁਰਿਆਂ ਵੱਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਮੈਂ ਇਹਨਾਂ ਹਲਾਤਾਂ ਵਿੱਚ ਆਈ ਹਾਂ ਅਤੇ ਮੈਂ ਹੁਣ ਆਪਣੇ ਆਪ ਨੂੰ ਬਦਲਣਾ ਚਾਹੁੰਦੀ ਹਾਂ