ਸਾਰੀ ਫੈਮਲੀ ਕਨੈਡਾ ਹੈ ਮਹਿਲ ਇਹ ਬਹੁਤ ਵੱਡਾ ਬਣਿਆ ਹੋਇਆ ਹੈ!!

ਪ੍ਰਾਪਟੀ ਸੇਲ

ਪਰਿਵਾਰ ਪੱਕਾ ਹੋਇਆ ਹੈ ਬਾਹਰ ਸਾਰਾ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇਹ ਕੋਠੀ ਜੋ ਕਿ ਵੀਰ ਜੀ ਨੇ ਸੀਲ ਕੀਤੀ ਹੈ ਅਤੇ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਹੈ ਹੁਣ ਇਸ ਪਰਿਵਾਰ ਨੇ ਕੋਠੀ ਵੇਚ ਰਹੀ ਹੈ ਜਿਸ ਕਿਸੇ ਵੀਰ ਜਾਂ ਭੈਣ ਹੈ ਉਹ ਸਾਡੇ ਨਾਲ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ

ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੋਠੀ ਦੇਖੋ ਕੋਠੀ ਬਹੁਤ ਵਧੀਆ ਸ਼ਾਨਦਾਰ ਬਣੀ ਹੋਈ ਹੈ ਅਤੇ ਗੇਟ ਤੋਂ ਐਂਟਰੀ ਕਰਦੇ ਸਾਰੀ ਤੁਸੀਂ ਦੇਖੋਗੇ ਬਾਹਰ ਬਹੁਤ ਖੁਲ੍ਹਾ ਬਣਿਆ ਹੋਇਆ ਹੈ ਅਤੇ ਏਕ ਸ਼ਹਿਰ ਨੂੰ ਗਾਵਾਂ ਮੱਝਾਂ ਦੇ ਲਈ ਬਣਾਇਆ ਹੋਇਆ ਹੈ ਅਤੇ ਦੂਸਰੀ ਸ਼ਹਿਰ ਕੋਠੀ ਤਿਆਰ ਹੈ ਪੱਥਰ ਲੱਗਿਆ ਹੋਇਆ ਹੈ

ਕਾਫੀ ਵਧੀਆ ਤਰੀਕੇ ਨਾਲ ਕੋਠੀ ਬਣਾਈ ਹੋਈ ਹੈ ਬਾਥਰੂਮ ਘੱਟ ਅਜਿਹੇ ਲੋਭੀ ਦੇ ਵਿੱਚ ਅਤੇ ਓਪਨ ਕਿਚਨ ਬਣਾਈ ਹੋਈ ਹੈ ਟਾਇਲਾਂ ਲੱਗੀਆਂ ਹੋਈਆਂ ਹਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ ਜੇਕਰ ਬੈਡਰੂਮ ਦੀ ਗੱਲ ਕਰੀਏ ਤਾਂ ਬੈਡਰੂਮ ਵੀ ਬਹੁਤ ਵਧੀਆ ਬਣਾਏ ਹੋਏ ਹਨ ਅਤੇ ਕਮਰਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੈ ਜੇਕਰ ਤੁਸੀ ਖਰੀਦਣਾ ਹੈ ਤਾ ਸਾਡੇ ਨਾਲ ਸੰਪਰਕ ਕਰਕੇ ਇਸ ਜਗ੍ਹਾ ਤੇ ਪਹੁੰਚ ਸਕਦੇ ਹੋ