ਜਨਵਰ ਨੂੰ ਦੇਖ ਜਨਾਨੀ ਬੰਦੇ ਨੇ ਕਰਤਾ ਧਰਤਾ ਦੇਖੋ ਸ਼ਰਮਨਾਕ !!

ਵਾਇਰਲ

ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਪਤੀ-ਪਤਨੀ ਨੇ ਗੁਆਂਢੀਆਂ ਦੇ ਨਾਲ ਮਾਝ ਦੇ ਕਾਰਨ ਝਗੜਾ ਜੋ ਕਿ ਚਾਲੂ ਹੋਇਆ ਅਤੇ ਇਸ ਦੇ ਚਲਦਿਆਂ ਗੁਆਂਢੀਆਂ ਨੇ ਕਿਸ ਤਰ੍ਹਾਂ ਝਗੜਾ ਕੀਤਾ ਤੁਸੀਂ ਵੀਡੀਓ ਦੇ ਜ਼ਰੀਏ ਦੇਖ ਸਕਦੇ ਹੋ ਇਹ ਜਾਨਵਰ ਦੀ ਖਾਤਰ

ਉਨ੍ਹਾਂ ਨੇ ਏਸ ਤਰ੍ਹਾਂ ਝਗੜਾ ਕੀਤਾ ਕਿ ਪੂਰੀ ਤਰੀਕੇ ਦੇ ਨਾਲ ਉਸ ਗੁਆਂਢੀਆਂ ਦੀ ਹਾਲਤ ਕੀਤੀ ਹੈ ਬੰਦੂਕ ਦੇ ਨਾਲ ਹਮਲਾ ਕਰ ਦਿੱਤਾ ਅਤੇ ਜਿਸ ਦੇ ਕਾਰਨ ਇਕ ਔਰਤ ਦੇ ਪੱਟ ਵਿਚ ਜਾ ਕੇ ਗੋਲੀ ਵੱਜੀ ਹੈ ਜ਼ਖਮੀ ਹੋ ਗਈ ਔਰਤ ਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ ਗਿਆ ਵਿਅਕਤੀ ਦਾ ਕਹਿਣਾ ਹੈ

ਕਿ ਮੈਂ ਰੋਟੀ ਖਾਣ ਲੱਗਾ ਸੀ ਇਸੇ ਤਰ੍ਹਾਂ ਕੀਤੀ ਤੇ ਫੇਰ ਮੈਂ ਆਪਣੇ ਨਾਲਦਿਆਂ ਨੂੰ ਹੋਰ ਕਿਸੇ ਨੂੰ ਵੀ ਬੁਲਾਇਆ ਜਿੰਨਾਂ ਨੇ ਇਸ ਲੜਾਈ ਦੇ ਵਿਚ ਸਾਡੀ ਜਾਨ ਬਚਾਈ ਉਨ੍ਹਾਂ ਤੇ ਵੀ ਏਸ ਪਤੀ ਪਤਨੀ ਦੁਆਰਾ ਗੋਲੀਆਂ ਚਲਾਈਆਂ ਗਈਆਂ ਸਾਡੇ ਤੇ ਹਮਲਾ ਕੀਤਾ ਗਿਆ ਇਨ੍ਹਾਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪੁਲਿਸ ਅਧਿਕਾਰੀਆਂ ਨੇ ਵੀ ਛਾਣਬੀਣ ਕਰਦਿਆਂ ਕਿਹਾ ਕਿ ਇਹ ਮਾਮਲਾ ਗੰਭੀਰ ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ