ਖੇਤ ਵਿੱਚ ਰੰਗ ਰਲੀਆਂ !!

ਵਾਇਰਲ

ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਇਕ ਇਕ ਔਰਤ ਆਪਣੇ ਪਤੀ ਦੇ ਨਾਲ ਘਰ ਵਿੱਚ ਰਹਿੰਦੀ ਹੈ ਅਤੇ ਪਤੀ ਕੰਮ ਲਈ ਘਰੋਂ ਬਾਹਰ ਜਾਂਦਾ ਹੈ ਇਸੇ ਦੌਰਾਨ ਬਿਜਲੀ ਅਧਿਕਾਰੀ ਆਉਂਦਾ ਹੈ ਅਤੇ ਬਿਜਲੀ ਦਾ ਬਿੱਲ ਦੱਸਦਾ ਹੈ ਜੋ ਕਿ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ ਦੱਸਦਾ ਹੈ

ਕਿ ਥੋੜ੍ਹਾ ਹੁੰਦਾ ਹੈ ਤੁਸੀਂ ਕਿਤੇ ਕੁੰਡੀ ਤਾਂ ਨਹੀਂ ਲਾਉਂਦੇ ਕਿਸੇ ਹੋਰ ਦੀ ਤਾਰ ਦੇ ਨਾਲ ਏਨੀ ਗੱਲ ਸੁਣ ਕੇ ਔਰਤ ਕਹਿੰਦੀ ਹੈ ਨਾ ਹੀ ਅਸੀਂ ਤਾਂ ਇਸ ਤਰ੍ਹਾਂ ਨਹੀਂ ਕਰਦੇ ਤੁਸੀਂ ਚਾਹ ਪਾਣੀ ਪੀਓ ਇਸ ਤਰ੍ਹਾਂ ਉਸ ਨੂੰ ਆਪਣੀਆਂ ਗੱਲਾਂ ਦੇ ਵਿਚ ਲਾ ਲੈਂਦੀ ਐ ਔਰਤ ਦੀ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਉਸ ਵੱਲ ਪ੍ਰਭਾਵਿਤ ਹੁੰਦਾ ਹੈ

ਬਿਜਲੀ ਅਧਿਕਾਰੀ ਅਤੇ ਫਿਰ ਉਸ ਨੂੰ ਕਹਿੰਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਤੁਸੀਂ ਬਹੁਤ ਵਧੀਆ ਹੈ ਔਰਤ ਦੀ ਤਰੀਫ ਕੀਤੀ ਜਾਂਦੀ ਹੈ ਤੇ ਔਰਤ ਖੁਸ਼ ਹੋ ਜਾਂਦੀ ਹੈ ਇਸੇ ਤਰਾ ਇਕ ਦਿਨ ਵਿਅਕਤੀ ਉਸ ਨੂੰ ਰੰਗੇਹੱਥੀ ਫੜ੍ਹ ਲੈਂਦਾ ਹੈ ਜੋ ਕਿ ਆਪਣੀ ਘਰ ਵਾਲੀ ਨੂੰ ਇਸ ਤਰ੍ਹਾਂ ਕਰਦੀ ਦੇਖਦਾ ਹੈ ਕਿ ਕਿਸ ਤਰੀਕੇ ਨਾਲ ਮੇਰੀ ਔਰਤ ਦੇ ਨਾਲ ਕਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ ਹੈ

ਮੈਨੂੰ ਤਾਂ ਦਾਲ ਵਿਚ ਕਾਲਾ ਲੱਗਦਾ ਹੈ ਇਸੇ ਦੌਰਾਨ ਉਹ ਇੱਕ ਦਿਨ ਰੰਗੇ ਹੱਥੀਂ ਪਕੜ ਦਾ ਹੈ ਜਦੋਂ ਉਸਦੀ ਔਰਤ ਉਸ ਨੂੰ ਗੱਲਾਂ ਵਿਚ ਉਲਝਾ ਕੇ ਬਿਜਲੀ ਅਧਿਕਾਰੀ ਨੂੰ ਝਾਂਸੇ ਵਿਚ ਲੈਂਦੀ ਹੈ ਫਿਰ ਉਸ ਦੀ ਗੱਲ ਨੂੰ ਨਾ ਸਮਝਦੇ ਹੋਏ ਤੇ ਔਰਤ ਨੂੰ ਕੁਟਿਆ ਜਾਂਦਾ ਹੈ ਬਿਜਲੀ ਅਧਿਕਾਰੀ ਨੂੰ ਕੀ ਉਹ ਸਾਡੇ ਘਰ ਕਿਉਂ ਆਉਂਦਾ ਹੈ

ਮੇਰੀ ਗ਼ੈਰ-ਹਾਜ਼ਰੀ ਤੇ ਇਸ ਗੱਲ ਨੂੰ ਲੈ ਕੇ ਪਤੀ ਬਹੁਤ ਗੁੱਸੇ ਵਿਚ ਆਉਂਦਾ ਹੈ ਤੇ ਪਤਨੀ ਨੂੰ ਕਾਫੀ ਜ਼ਿਆਦਾ ਖਰੀਆਂ-ਖੋਟੀਆਂ ਸੁਣਾਉਂਦੇ ਅਤੇ ਕੋਟ ਦਾ ਵੀ ਹੈ ਪਤਨੀ ਕਹਿੰਦੀ ਹੈ ਕਿ ਮਹਿਤਾ ਬਿਜਲੀ ਦੇ ਦੇ ਕਰਕੇ ਤੁਸੀਂ ਜੋ ਕੁੰਡੀਆਂ ਲਗਾਉਂਦੇ ਹੋਏ ਉਸ ਤੋਂ ਬਚਾਅ ਲਈ ਇਸ ਤਰਾਂ ਚਾਹ ਪਾਣੀ ਪਿਲਾਉਂਦੀ ਸੀ ਤੁਸੀਂ ਲੈ ਕੇ ਮਤਲਬ