60 ਸਾਲਾ ਬੁੱਢਾ ਪੱਚੀ ਸਾਲੀ ਅੱਗ ਵਰਗੀ ਕੁੜੀ ਨਾਲ ਵਿਆਹ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਪੱਚੀ ਸਾਲਾਂ ਦੀ ਕੁੜੀ ਅਤੇ 60 ਸਾਲ ਦਾ ਬੁਢਾ ਦਿਲ ਜਿਨ੍ਹਾਂ ਵਿਚੋਂ ਬੁੜ੍ਹਾ ਜੋ ਕਿ 25 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਇਸੇ ਦੌਰਾਨ ਉਹ ਆਪਣੇ ਘਰ ਵਿਚ ਉਸ ਕੁੜੀ ਨੂੰ ਲਿਆਉਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ

ਕਿ ਤੂੰ ਹੁਣ ਘਰ ਸੰਭਾਲ ਤੇ ਮੈਂ ਬਾਹਰ ਕੰਮ ਕਰਦੇ ਦੇਖਦਾ ਹੈ ਇਸੇ ਦੌਰਾਨ ਲੜਕੀ ਘਰ ਵਿਚ ਬੋਰ ਹੋਣ ਲਗਦੀ ਹੈ ਅਤੇ ਦੋ ਵਿਅਕਤੀ ਆਏ ਸਨ ਉਹ ਕਹਿੰਦੀ ਹੈ ਕਿ ਬੋਰ ਹੋ ਰਹੀਆਂ ਅਤੇ ਦੁਖੀ ਵੀ ਹਾਂ ਕਿਤੇ ਮੈਨੂੰ ਇੱਥੇ ਲੈ ਆਉਂਦਾ ਮੈਂ ਤਾਂ ਉੱਥੇ ਹੀ ਜਾਣਾ ਹੈ ਆਪਣੇ ਪੇਕੇ ਘਰ ਲੜਕੀ ਵਿਚ ਭੂਤ ਹੈ ਇਹ ਗੱਲ ਦੋ ਵਿਅਕਤੀਆਂ ਦੁਆਰਾ ਕਹੀ ਜਾਂਦੀ ਹੈ

ਤੇ ਬੁੜ੍ਹਾ ਵੀ ਇਹ ਗੱਲ ਸਮਝਦਾ ਹੈ ਕਿ ਹਾਂ ਉਸ ਵਿੱਚ ਭੂਤ ਇਹ ਅਜੀਬ ਜਿਹੀਆਂ ਗੱਲਾਂ ਕਰਦੀ ਹੈ ਤੇ ਮੈਂ ਤਾਂ ਉਸਨੂੰ ਘਰ ਵਿੱਚ ਆਪਣੀ ਪਤਨੀ ਦੇ ਰੂਪ ਵਿਚ ਲੈ ਕੇ ਆਇਆ ਹੈ ਇਸ ਗੱਲ ਨੂੰ ਲੈ ਕੇ ਦੋ ਵਿਅਕਤੀਆਂ ਹੁੰਦੇ ਹਨ ਜੋ ਕਿ ਪਿੰਡ ਦੇ ਹਾਂ ਬਈ ਇਸ ਵਿੱਚ ਭੂਤਨੀ ਹੈ ਜਿਸ ਕਾਰਨ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ

ਇਸ ਗੱਲ ਨੂੰ ਬਿਆਨ ਕਰਨ ਦੇ ਲਈ ਬੁੜ੍ਹੇ ਨੂੰ ਦਾਰੂ ਪਿਲਾਈ ਜਾਂਦੀ ਹੈ ਬੁੜ੍ਹਾ ਦਾਰੂ ਪੀ ਕੇ ਸੱਚ ਉਗਲ ਦਿੰਦਾ ਹੈ ਕਹਿੰਦਾ ਹੈ ਕਿ ਭੂਤ ਦੀ ਗੱਲ ਤਾਂ ਉਹ ਕਹਿੰਦਾ ਸੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਪਿੰਡ ਦੇ ਵਿਅਕਤੀ ਬੁੜ੍ਹੇ ਦੇ ਦੋਸਤ ਜੋ ਬਣੇ ਹੁੰਦੇ ਹਨ ਉਹ ਹੈਰਾਨ ਹੋ ਜਾਂਦੇ ਹਨ ਕਿ ਇਹ ਝੂਠ ਬੋਲ ਰਿਹਾ ਸੀ