ਯਾਰ ਨੇ ਕੀਤਾ ਭਾਬੀ ਨਾਲ ਧੱਕਾ ਅੱਗੇ ਦੇਖੋ ਕੀ ਹੋਇਆ !!

ਵਾਇਰਲ

ਦੋਸਤੋ ਏਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਇਕ ਦੋਸਤ ਨੇ ਕਿਵੇਂ ਆਪਣੇ ਇਕ ਦੋਸਤ ਦੇ ਨਾਲ ਦਗਾ ਕੀਤਾ ਦਰਅਸਲ ਪਤੀ ਪਤਨੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਹਿੰਦੇ ਸਨ ਤੇ ਦੋਸਤ ਘਰ ਆਉਂਦਾ ਜਾਂਦਾ ਸੀ ਪਤਨੀ ਨੂੰ ਆਪਣੇ ਪਤੀ ਦੇ ਦੋਸਤ ਦੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਹਨ

ਕਿਉਂਕਿ ਉਸਨੂੰ ਲੱਗਦਾ ਹੈ ਕਿ ਗਲਤ ਨਿਗਾਹ ਰੱਖ ਰਿਹਾ ਹੈ ਜੋ ਭਰਾ ਬਣ ਬੈਠਾ ਹੈ ਕਹਿਣ ਨੂੰ ਤਾਂ ਭਰਾ ਹੈ ਪਰ ਉਸ ਦੀ ਗੰਦੀ ਨਿਗਾ ਜੋ ਕਿ ਪਤਨੀ ਤੇ ਹੁੰਦੀ ਹੈ ਪਤੀ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਹੈ ਪਤਨੀ ਦੱਸਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਇਸ ਗੱਲ ਤੇ ਯਕੀਨ ਨਹੀਂ ਕਰ ਪਾਉਂਦਾ ਅਤੇ

ਜੋ ਕਿ ਆਪਣੀ ਪਤਨੀ ਇਹ ਗੱਲ ਕਹਿਣ ਤੇ ਭਰੋਸਾ ਨਹੀਂ ਕਰ ਪਾਉਂਦਾ ਕਿ ਉਸ ਦਾ ਦੋਸਤ ਕੁਝ ਇਸ ਤਰਾਂ ਦੀ ਹਰਕਤ ਕਰ ਰਿਹਾ ਹੈ ਇਕ ਦਿਨ ਪਤਨੀ ਨੇ ਪਲੈਨਿੰਗ ਕੀਤੀ ਕਿ ਅੱਜ ਦਾ ਮੈਚ ਨੂੰ ਰੰਗੇ ਹੱਥੀਂ ਪਕੜਿਆ ਹੈ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਉਸ ਨੂੰ ਬੁਲਾਵੋ ਆਪਣੇ ਦੋਸਤ ਨੂੰ ਪਤੀ ਆਪਣੇ ਦੋਸਤ ਨੂੰ ਬੁਲਾਉਂਦਾ ਹੈ

ਕਹਿ ਕੇ ਕਿ ਤੂੰ ਆਪਣੀ ਭਾਬੀ ਦਾ ਕੁਝ ਕੰਮ ਕਰਨਾ ਹੈ ਅੱਗੇ ਵੀ ਦੋਸਤ ਨੇ ਭਾਬੀ ਦੀ ਬਾਂਹ ਫੜ ਲਈ ਸੀ ਤੇ ਜਿਸ ਕਾਰਨ ਉਸ ਨੂੰ ਡਾਂਟਿਆ ਸੀ ਭਾਬੀ ਨੇ ਭਾਬੀ ਫਿਰ ਇੱਕ ਦਿਨ ਜਦੋਂ ਪਲੈਨਿੰਗ ਦੇ ਤਹਿਤ ਉਸ ਨੂੰ ਬੁਲਾਉਂਦੀ ਐ ਤਾਂ ਪਤੀ ਦੇ ਸਾਹਮਣੇ ਸੱਚ ਸਾਹਮਣੇ ਆ ਜਾਂਦਾ ਹੈ ਪਤੀ ਜਦੋਂ ਦੇਖਦਾ ਹੈ

ਕਿ ਉਸਦਾ ਦੋਸਤ ਜੋਗੀਪੁਰ ਆਪਣੇ ਆਪ ਨੂੰ ਕਹਿੰਦਾ ਹੈ ਤੇ ਉਹ ਆਪਣੀ ਭਰਜਾਈ ਦੀ ਬਾਂਹ ਫੜਦਾ ਹੈ ਤੇ ਉਹ ਆਖਦਾ ਹੈ ਕਿ ਅੱਜ ਤੋਂ ਬਾਅਦ ਸਾਡੇ ਘਰ ਨਹੀਂ ਬਣਨਾ ਆ ਤੇਰੇ ਪੈਹੇ ਤੈਨੂੰ ਦੇ ਦਿੱਤੇ ਜਾਣਗੇ ਜੋ ਮੈਂ ਮਦਦ ਦੇ ਲਈ ਆਏ ਸੀ