ਪੂਰੀ ਟੌਪ ਦੀ ਕੋਠੀ ਸਮਾਨ ਸਮੇਤ ਵਿਕਾਊ, ਜਾਣੋ ਕੀਮਤ ਅਤੇ ਲੋਕੇਸ਼ਨ

ਤਾਜਾ ਖਬਰਾਂ

ਵੱਡੀ ਤਾਜਾ ਖਬਰ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਕੋਠੀ ਜਵਾ ਨਵੀ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਕੋਠੀ ਦੇ ਮਾਲਕ ਦੇ ਸਾਰੇ ਟੱਬਰ ਨੇ ਬਾਹਰ ਜਾਣਾ ਹੈ ਇਸ ਕਾਰਨ ਇਹ ਕੋਠੀ, ਗੱਡੀ ਅਤੇ ਕੋਠੀ ਦਾ ਸਾਰਾ ਸਮਾਨ ਵੀ ਵਿਕਾਊ ਹੈ। ਇਹ ਕੋਠੀ ਮਹਿਲਾਂ ਵਾਂਗ ਬਣੀ ਹੋਈ ਹੈ ਅਤੇ ਬਹੁਤ ਸੋਹਣੀ ਲੋਕੇਸ਼ਨ ‘ਤੇ ਹੈ। ਇਸ ਕੋਠੀ ਦਾ ਸਾਰਾ ਕੰਮ ਕੰਪਲੀਟ ਹੈ ਅਤੇ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ। ਸਾਰੀ ਕੋਠੀ ਦੇ ਵਿੱਚ PVC ਵਰਕ ਹੋਇਆ ਹੈ ਅਤੇ ਸਾਰਾ ਕੰਮ ਬਹੁਤ ਸੋਹਣਾ ਹੋਇਆ ਹੈ।

ਇਹ ਕੋਠੀ 186 ਗਜ ਜਗ੍ਹਾ ਵਿੱਚ ਬਣੀ ਹੋਈ ਹੈ ਅਤੇ ਬੈੱਡਰੂਮ ਵੀ ਪੂਰੇ ਤਿਆਰ ਹਨ ਅਤੇ ਕਪਬੋਰਡ ਵੀ ਬਣੇ ਹੋਏ ਹਨ। ਹਰ ਬੈੱਡਰੂਮ ਦੇ ਨਾਮ ਅਟੈਚ ਬਾਥਰੂਮ ਵੀ ਬਣੇ ਹੋਏ ਹਨ। ਲੋਬੀ ਵੀ ਪੂਰੀ ਖੁੱਲ੍ਹੀ ਅਤੇ ਬਹੁਤ ਸੋਹਣੀ ਅਤੇ ਕਿਚਨ ਨੂੰ ਵੀ ਪੂਰਾ ਤਿਆਰ ਕੀਤਾ ਹੋਇਆ ਹੈ। ਓਪਨ ਕਿਚਨ ਹੈ ਅਤੇ ਕਿਚਨ ਨੂੰ ਵੀ ਪੂਰਾ ਖੁਲ੍ਹਾ ਬਣਾਇਆ ਗਿਆ ਹੈ। ਕੋਠੀ ਦੇ ਵਿੱਚ ਡਾਈਨਿੰਗ ਟੇਬਲ ਵੀ ਲੱਗਿਆ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਕੋਠੀ ਸੁਨਾਮ ਵਿੱਚ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਕੋਠੀ ਲਈ ਮਾਲਕ ਵੱਲੋਂ 30 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ । ਇਸ ਕੋਠੀ ਨੂੰ ਖਰੀਦਣ ਦੇ ਚਾਹਵਾਨ ਵੀਰ 7814038764 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। ਪੂਰੀ ਕੋਠੀ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ…