ਜਬਰਦਸਤੀ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇਕ ਔਰਤ ਨੇ ਆਪਣੇ ਘਰ ਵਾਲੇ ਨੂੰ ਇਹ ਕਹਿੰਦੀ ਹੈ ਕਿ ਮੈਂ ਬਿਮਾਰ ਹਾਂ ਤੇ ਮੇਰੇ ਕੋਲ ਕੰਮ ਵੀ ਹੋ ਰਿਹਾ ਅਤੇ ਇਸ ਗੱਲ ਨੂੰ ਲੈ ਕੇ ਚਿੰਤਾ ਕਰਦਾ ਹੈ ਅਤੇ ਦਵਾ-ਦਾਰੂ ਵੀ ਦਿੱਤੀ ਜਾਂਦੀ ਹੈ ਪਰ ਕੋਈ ਵੀ ਅਰਾਮ ਨਹੀ ਆ ਰਿਹਾ ਹੁੰਦਾ

ਇਸੇ ਦੌਰਾਨ ਪਤੀ ਫਿਰ ਇੱਕ ਸਾਧੂ ਨੂੰ ਬੁਲਾਉਂਦਾ ਹੈ ਜੋ ਕਿ ਉਸ ਦੀ ਪਤਨੀ ਦਾ ਇਲਾਜ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਧੂ ਕਹਿੰਦਾ ਹੈ ਕਿ ਇਸਦੇ ਕੋਈ ਬੁਰੀ ਸ਼ਕਤੀ ਦਰਸਾਇਆ ਹੈ ਜਿਸ ਕਾਰਨ ਇਸ ਦੀ ਹਾਲਤ ਇਹ ਹੈ ਪਤੀ ਵੀ ਸਾਧ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਅਤੇ ਆਪਣੀ ਪਤਨੀ ਦਾ ਇਲਾਜ ਉਸ ਸਾਧੂ ਤੋਂ ਕਰਵਾਉਣ ਲੱਗ ਪੈਂਦਾ ਹੈ

ਕੁਝ ਦੇਰ ਇਸ ਤਰ੍ਹਾਂ ਹੀ ਚੱਲਦਾ ਹੈ ਸਾਧੂ ਉਸ ਵਿਅਕਤੀ ਨੂੰ ਲੁੱਟ ਰਿਹਾ ਹੁੰਦਾ ਹੈ ਪਤਨੀ ਦੀ ਹਾਲਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੀ ਹੈ ਜਿਸ ਕਾਰਨ ਫਿਰ ਦਵਾ ਦਾਰੂ ਚਲਾਈ ਜਾਂਦੀ ਹੈ ਪਤੀ ਦੁਬਾਰਾ ਫੇਰ ਪਤੀ ਸੋਚਦਾ ਹੈ ਕਿ ਮੈਂ ਤਾਂ ਐਵੇਂ ਸਾਧੂ ਦੇ ਚੱਕਰ ਵਿਚ ਪਿਆ ਰਿਹਾ ਇਹ ਤਾਂ ਇਸ ਨੂੰ ਆਰਾਮ ਕਰਨ ਦੀ ਜ਼ਰੂਰਤ ਸੀ ਤਾਂ ਇਸ ਨੂੰ ਠੀਕ ਹੋਣਾ ਸੀ

ਇਸੇ ਦੌਰਾਨ ਸਾਧੂ ਜਦੋਂ ਫੇਰ ਮੋੜ੍ਹ ਆਉਂਦਾ ਹੈ ਤਾਂ ਪਤੀ ਅਤੇ ਪਤਨੀ ਪਹਿਲਾਂ ਹੀ ਇਕ ਫ਼ਿਲਮ ਬਣਾਈ ਬੈਠੇ ਹਨ ਕਿ ਸਾਧੂ ਦੇ ਛਿੱਤਰ ਮਾਰਨੇ ਹਨ ਸਾਧੂ ਨੂੰ ਅੱਗੇ-ਅੱਗੇ ਤੁਰਿਆ ਜਾਂਦਾ ਹੈ ਅਤੇ ਪਿੱਛੇ-ਪਿੱਛੇ ਪਤੀ-ਪਤਨੀ ਇਸਦੇ ਜੁੱਤੀਆਂ ਮਾਰਨ ਨੂੰ ਦੌੜਦੇ ਹਨ