ਹੁਣੇ ਹੁਣੇ ਰੱਬ ਦਾ ਕਿ੍ਸ਼ਮਾ ! ਵੇਖੋ ਖਾਸ ਵਿਡਿਓ

ਤਾਜਾ ਖਬਰਾਂ

ਖਾਸ ਵਿਡਿਓ

ਅੱਜ ਦੇ ਸਮੇ ਵਿੱਚ ਜਿਥੇ ਲੋਕ ਸਿਰਫ ਆਪਣੇ ਕੰਮਾ ਵਿੱਚ ਵਿਅੱਸਥ ਨੇ ਉਥੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਲਈ ਯਕੀਨ ਕਰਨ ਮੁਸ਼ਕਿਲ ਹੋ ਜਾਦਾ ਹੈ ਅੱਜ ਦੇ ਸਮੇ ਵਿੱਚ ਜੇਕਰ ਤੁਹਾਡਾ ਚੰਗਾ ਕੰਮ ਕਾਰ ਹੈ ਤਾਂ ਹੀ ਰਿਸ਼ੇਦਾਰ ਵੀ ਤੁਹਾਡੇ ਘਰ ਚਾਹ ਪੀਣ ਲਈ ਆਉਦੇ ਨੇ ਨਹੀ ਤਾਂ ਕੋਈ ਤੁਹਾਡੇ

ਕੋਲ ਪਾਣੀ ਪੀਣਾ ਵੀ ਪਸੰਦ ਨਹੀ ਕਰਦਾ ਜੀ ਹਾ ਇਹ ਸੱਚ ਹੈ ਅੱਜ ਦੀ ਦੁਨਿਆ ਦਾ ਇਹ ਦਸਤੂਰ ਹੈ ਇਹ ਮਾੜੇ ਨੂੰ ਭੰਡਦੀ ਹੈ ਤੇ ਤਕੜੇ ਨੂੰ ਸਲਾਉਦੀ ਹੈ, ਪਰ ਅੱਜ ਵੀ ਇਸ ਦੁਨਿਆ ਵਿੱਚ ਕਈ ਲੋਕ ਅਜਿਹੇ ਹਨ ਜੋ ਸਿਰਫ ਦੁਸਰਿਆ ਲਈ ਜਿਓਦੇ ਤੇ ਕੰਮ ਕਰਦੇ ਹਨ ਇਸੇ ਤਰਾਂ ਦੇ ਰੱਬ ਦੇ ਬੰਦੇ ਹਨ ਭਾਈ

ਸਾਬ ਜਿਹਨਾ ਨੇ ਸੰਗਤਾ ਦੇ ਸਹਿਯੋਗ ਨਾਲ ਇਕ ਸੁਪਨਿਆ ਦਾ ਘਰ ਬਣਾਇਆ ਹੈ ਜਿਸ ਬਾਰੇ ਸਭ ਪਾਸੇ ਚਰਚੇ ਹਨ ਅਤੇ ਹੁਣ ਉਥੇ ਰੱਬ ਦੀ ਇਕ ਅਜਿਹੀ ਮਿਹਰ ਹੋਈ ਕਿ ਬਿਨਾ ਵੇਖੇ ਤੁਸੀ ਯਕੀਨ ਨਹੀ ਕਰੋਗੇ ਇਸ ਸਬੰਧੀ ਮੌਕੇ ਦੀ ਪੂਰੀ ਵਿਡਿਓ ਹੇਠਾ ਦਿੱਤੀ ਹੈ ਜਿਸ ਨੂੰ ਤੁਸੀ ਵੇਖ ਸਕਦੇ ਹੋ