ਸੱਚਾ ਪਿਆਰ !!

ਵਾਇਰਲ

ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਵੇਖੋਗੇ ਕਿ ਇੱਕ ਨੌਜਵਾਨ ਕੁੜੀ ਜਿਸਦਾ ਕੀ ਰਾਹ ਰੋਕਦਾ ਰਹਿੰਦਾ ਸੀ ਇਕ ਬਦਮਾਸ਼ ਹੈ ਲੜਕਾ ਹੈ ਇਸ ਦੌਰਾਨ ਜਦੋਂ ਲੜਕੀ ਨੇ ਇਸ ਖਿਲਾਫ ਆਵਾਜ਼ ਉਠਾਈ ਕਿ ਤੂੰ ਮੇਰਾ ਰਾਹ ਕਿਉਂ ਰੋਕਦਾ ਰਹਿੰਦਾ ਹੈ ਤਾਂ ਫਿਰ ਉਸ ਬਦਮਾਸ਼ ਨੇ ਕਿਹਾ ਕਿ ਮੈਂ ਤਾਂ ਤੇਰਾ ਰਾਹ ਇਸ ਤਰ੍ਹਾਂ ਹੀ ਰੋਕ ਲਗਾ ਮੈਨੂੰ ਪਿਆਰ ਕਰਦਾ ਹਾਂ

ਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਏਨੀ ਗੱਲ ਸੁਣ ਕੇ ਲੜਕੀ ਘਬਰਾ ਜਾਂਦੀ ਹੈ ਤੇ ਗੁੱਸੇ ਵਿੱਚ ਆ ਕੇ ਉਸ ਨੂੰ ਬੋਲਦੀ ਹੈ ਜਦੋਂ ਵੀ ਉਹ ਲੜਕੀ ਉਸ ਰਸਤੇ ਤੋਂ ਲੰਘਦੀ ਹੈ ਤਾਂ ਬਦਮਾਸ਼ ਲੜਕਾ ਉਸ ਦਾ ਰਾਹ ਰੋਕ ਕੇ ਹੀ ਗੱਲ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ ਅਤੇ ਤੇਨੂੰ ਅਪਣੀ ਬਣਾਉਣਾ ਹੈ

ਲੜਕੀ ਗੁੱਸੇ ਵਿੱਚ ਆ ਕੇ ਉਸ ਨੂੰ ਚਪੇੜ ਧੱਕਾ ਮਾਰ ਦਿੰਦੀ ਹੈ ਪਰ ਉਸ ਦੇ ਘਰ ਤੱਕ ਆ ਜਾਂਦਾ ਹੈ ਅਤੇ ਉਸ ਦੇ ਪਿਤਾ ਦੇ ਕੰਨ ਭਰ ਦਿੰਦਾ ਹੈ ਕਿ ਇਸਦੀ ਤਾਂ ਕਿਸੇ ਦੇ ਨਾਲ ਗੱਲਬਾਤ ਹੈ ਪਹਿਲਾਂ ਉਸ ਨੂੰ ਚੁੱਕ ਕੇ ਕੁਝ ਉਸ ਦੇ ਨਾਲ ਗਲਤ ਕਰਨ ਲੱਗਾ ਸੀ ਤੇ ਇਕ ਨੌਜਵਾਨ ਨੇ ਉਸ ਦੀ ਇੱਜ਼ਤ ਨੂੰ ਵਿਚਾਰ ਆਇਆ ਜਿਸ ਦੇ ਨਾਲ ਉਸ ਲੜਕੀ ਦਾ ਪਿਆਰ ਹੋ ਜਾਂਦਾ ਹੈ

ਜਿਸ ਨੇ ਕਿ ਉਸ ਦੀ ਇੱਜ਼ਤ ਬਚਾਈ ਹੁੰਦੀ ਹੈ ਤੇ ਉਹ ਲੜਕੀ ਉਸ ਨੌਜਵਾਨ ਨੂੰ ਦਿਲ ਦੇ ਬੈਠਦੀ ਹੈ ਅਤੇ ਪਿਤਾ ਨੂੰ ਇਸ ਗੱਲ ਬਾਰੇ ਨਹੀਂ ਪਤਾ ਹੁੰਦਾ ਹੈ ਪਿੰਡ ਦੇ ਬਦਮਾਸ਼ ਨੌਜਵਾਨ ਨੇ ਪਿਤਾ ਨੂੰ ਭੜਕਾ ਦਿੱਤਾ ਇਸ ਕਾਰਨ ਪਿਤਾ ਜਦੋਂ ਉਹ ਆਪਣੀ ਲੜਕੀ ਨੂੰ ਰੰਗੇਹੱਥੀ ਉਸ ਨੌਜਵਾਨ ਪਕੜਦਾ ਹੈ ਤਾਂ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਪਿਤਾ ਦਵਾਰਾ ਅਤੇ ਨੌਜਵਾਨ ਦੁਆਰਾ ਜੋ ਕਿ ਉਸ ਦੀ ਲੜਕੀ ਨੂੰ ਪਿਆਰ ਕਰਦਾ ਹੈ

ਇਹ ਸੱਚਾਈ ਸਾਹਮਣੇ ਆ ਕੇ ਲੜਕੀ ਤੋਂ ਮੁਆਫੀ ਮੰਗੀ ਜਾਂਦੀ ਹੈ ਕਿ ਮਹਿਤਾ ਆਪਣੀ ਲੜਕੀ ਨੂੰ ਗਲਤ ਸਮਝ ਲਿਆ ਸੀ ਉਸ ਦੀ ਇਜ਼ਤ ਨੂੰ ਪਿੰਡ ਦਾ ਬਦਮਾਸ਼ ਮੁੰਡਾ ਖ਼ਰਾਬ ਕਰਨ ਲੱਗਾ ਸੀ ਜਿਸ ਦੇ ਚਲਦਿਆਂ ਉਸ ਨੌਜਵਾਨ ਨੇ ਇੱਜ਼ਤ ਬਚਾਈ ਸੀ ਅਤੇ ਉਸਨੂੰ ਅਪਨਾਉਣਾ ਚਾਹੁੰਦਾ ਹੈ ਅਤੇ ਵਿਆਹ ਕਰਾਉਣਾ ਚਾਹੁੰਦਾ ਹੈ ਜਦੋਂ ਇਸ ਬਾਰੇ ਪਿਤਾ ਨੂੰ ਪਤਾ ਚਲਦਾ ਹੈ ਤਾਂ ਸੱਚਾ ਪਿਆਰ ਕਿਸ ਨੂੰ ਕਹਿੰਦੇ ਹੈ ਇਸ ਨੌਜਵਾਨ ਅਤੇ ਲੜਕੀ ਨੇ ਬਿਆਨ ਕੀਤਾ