ਜਦੋ ਨਹਾਉਣ ਲੱਗੇ ਵੇਖਕੇ ਹੋਗੇ ਸਭ ਹੈਰਾਨ

ਵਾਇਰਲ

ਮਨੁੱਖਤਾ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਆਸ਼ਰਮ ਵਿੱਚ ਸੇਵਾ ਨਿਭਾ ਰਹੇ ਹੋ ਭਾਈ ਗੁਰਪ੍ਰੀਤ ਸਿੰਘ ਜਦੋਂ ਇਸ ਮੋੜ ਤੇ ਵਿਅਕਤੀ ਆ ਜਾਂਦਾ ਹੈ ਜਦੋਂ ਉਸ ਦਾ ਕੀਰਤਨ ਹੁੰਦਾ ਹੈ ਤੇ ਉਹ ਸਾਨੂੰ ਛੱਡ ਜਾਂਦਾ ਹੈ ਕਿ ਤੁਸੀਂ ਦੇਖੋਗੇ ਬਾਪੂ ਜੀ ਜੋ ਆਏ ਸਨ ਤੇ

ਉਨ੍ਹਾਂ ਦੀ ਜਦੋਂ ਇਸ ਤਰੀਕੇ ਨਾਲ ਮੌਤ ਹੁੰਦੀ ਹੈ ਕਿ ਉਹ ਅੰਤਿਮ ਭੈਣ ਤੇ ਉਨ੍ਹਾਂ ਦੇ ਬੱਚੇ ਵੀ ਖੜ੍ਹੇ ਹਨ ਤੇ ਇਲਾਜ ਚਲ ਦੇ ਦੌਰਾਨ ਹੀ ਉਨ੍ਹਾਂ ਦਾ ਵਕਤ ਆ ਗਿਆ ਪਰਮਾਤਮਾ ਦੇ ਘਰ ਜਾਣ ਦਾ ਟਾਇਮ ਆ ਗਿਆ ਤੇ ਹੁਣ ਅਸੀਂ ਉਨ੍ਹਾਂ ਦੇ ਅੰਤਿਮ ਸੰਸਕਾਰ ਕਰਾਂਗੇ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ

ਇਹ ਸਭ ਕੁਝ ਹੋਵੇਗਾ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਹੁਣ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਕੇ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਲਗਾਉਣਾ