ਜਵਾਨ ਕੁੜੀ ਨਾਲ ਵਾਪਰੀ ਅਨੌਖੀ ਘਟਨਾਂ

ਵਾਇਰਲ

ਮਨੁੱਖਤਾ ਦੀ ਸੇਵਾ ਬਾਬਾ ਰਤਨ ਦਾਸ ਦੋਸਤੋ ਇਹ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇਸ ਭੈਣ ਦੇ ਨਾਲ ਜੋ ਘਟਨਾ ਵਾਪਰੀ ਹੈ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਇਹ ਔਰਤ ਦਾ ਪਤੀ ਜਿਸ ਦੇ ਕੇ ਮੌਤ ਹੋ ਜਾਂਦੀ ਹੈ ਤੇ ਇਹ ਭੈਣ ਇਕੱਲੀ ਰਹਿ ਜਾਂਦੀ ਹੈ ਇਸ ਦੇ ਭਰਾ ਦੀ ਵੀ ਥੋੜੇ ਦਿਨਾਂ ਬਾਅਦ ਮੌਤ ਹੋ ਜਾਂਦੀ ਹੈ

ਇਸ ਦੇ ਪੇਕੇ ਤੇ ਸਹੁਰਿਆਂ ਵੱਲੋਂ ਕੋਈ ਵੀ ਸਹਾਰਾ ਨਹੀਂ ਬਚਦਾ ਜਿਸ ਕਾਰਣ ਇਹ ਔਰਤ ਜੋ ਕਿ ਆਪਣਾ ਦੁੱਖ ਸੁਣਾ ਰਹੀ ਹੈ ਅਤੇ ਇਸ ਨੂੰ ਮਦਦ ਦਿੱਤੀ ਜਾਵੇ ਇਹ ਜਿਸ ਘਰ ਵਿਚ ਰਹਿੰਦੀ ਹੈ ਉਸ ਘਰ ਦੀਆਂ ਛੱਤਾਂ ਚੋਣਗੀਆਂ ਹਨ ਅਤੇ ਕਾਫ਼ੀ ਦੁੱਖਾਂ ਵਿੱਚ ਗੁਜ਼ਰ ਰਹੀ ਹੈ ਇਸ ਦੇ ਦੋ ਬਚੀਆਂ ਹਨ

ਜਿਸ ਵਿੱਚੋਂ ਇੱਕ ਨੂੰ ਨਾ ਹੀ ਸੁਣਦਾ ਹੈ ਅਤੇ ਨਾ ਹੀ ਉਹ ਬੋਲੀ ਪਾਉਂਦੀ ਹੈ ਇਸ ਭੈਣ ਦੀ ਗੁਹਾਰ ਨੂੰ ਸੁਣਿਆ ਜਾਵੇ ਅਤੇ ਇਸ ਦੀ ਮਦਦ ਕੀਤੀ ਜਾਵੇ