ਸਿਰਫ਼ 80 ਹਜ਼ਾਰ ਦੇ ਕੇ ਕਾਰ ਲੈ ਜਾਓ ਘਰ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਹ ਵੀਰ ਜੀ ਨੇ ਗੱਡੀਆਂ ਜੋ ਕਿ ਸੇਲ ਕੀਤੀਆਂ ਹਨ ਜੇਕਰ ਮੇਰੇ ਕਿਸੇ ਵੀਰ ਨੇ ਖਰੀਦਣੀ ਐਂ ਤਾਂ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਇਸ ਜਗ੍ਹਾ ਤੇ ਪਹੁੰਚ ਕੇ ਗੱਡੀ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਹਾਂ ਗੱਡੀਆਂ ਦੇ ਗੱਡੀਆਂ ਬਹੁਤ ਹੀ ਵਧੀਆ ਹਨ
ਤੇ ਸੰਭਾਲ ਕੇ ਰੱਖੀਆਂ ਗਈਆਂ ਹਨ ਏਕ ਵਿੱਚ ਨਹੀਂ ਆਇਆ ਗੱਡੀ ਤੇ ਬਾਕੀ ਤੁਸੀਂ ਖੁਦ ਇਥੇ ਮੌਕੇ ਤੇ ਆ ਕੇ ਤਸੱਲੀ ਕਰ ਸਕਦੇ ਉਹ ਇੰਜਣ ਵਗੈਰਾ ਕਰਕੇ ਹੀ ਗੱਡੀ ਦਿੱਤੀ ਜਾਵੇਗੀ ਜੇਕਰ ਸੀਟਾਂ ਦੀ ਗੱਲ ਕਰਦੇ ਹੋ ਤਾਂ ਗੱਡੀ ਦੀਆਂ ਸੀਟਾਂ ਬਹੁਤ ਹੀ ਸ਼ਾਨਦਾਰ ਰੱਖੀਆਂ ਹੋਈਆਂ ਹਨ
ਤੇ ਇਹ ਵੀਰ ਜੀ ਨੇ ਗੱਡੀਆਂ ਵੇਚਣ ਦਾ ਕਾਰੋਬਾਰ ਚਲਾਇਆ ਹੈ ਜਿਹੜੀ ਤੁਹਾਡੀ ਗੱਡੀ ਹੋਵੇਗੀ ਖਰੀਦ ਕੇ ਆਪਣੇ ਘਰ ਜਾ ਸਕਦੇ ਹੋ ਨਾਲੇ 11 ਹਜ਼ਾਰ ਰੁਪਏ ਦੀ ਛੋਟ ਵੀ ਦਿੱਤੀ ਜਾਵੇਗੀ