ਨੂੰਹ ਹੋਈ ਸਹੁਰੇ ਤੇ ਮਿਹਰਬਾਨ ਸਹੁਰਾ ਹੋਇਆ ਜਵਾਨ

ਵਾਇਰਲ

ਨੂੰਹ ਹੋਈ ਸਹੁਰੇ ਤੇ ਮਿਹਰਬਾਨ ਸਹੁਰਾ ਹੋਇਆ ਜਵਾਨ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਨੂੰਹ ਅਤੇ ਸਹੁਰੇ ਵਿਚਕਾਰ ਬਹੁਤ ਜਿਆਦਾ ਪਿਆਰ ਹੁੰਦਾ ਹੈ ਅਤੇ ਉਹ ਤਿਆਰ ਜੋ ਕਿ ਇੱਕ ਪਿਉ ਅਤੇ ਧੀ ਵਿਚਕਾਰ ਹੁੰਦਾ ਹੈ ਦਰਅਸਲ ਸਹੁਰਾ ਜੋ ਕਿ ਭੁੱਕੀ ਦਾ ਆਦੀ ਹੁੰਦਾ ਹੈ ਅਤੇ ਭੁੱਕੀ ਖਾਣ ਦੇ ਲਈ

ਉਹ ਜਦੋਂ ਹਰ ਦਿਨ ਜਾਇਆ ਕਰਦਾ ਹੈ ਬਾਹਰ ਨੂੰ ਤੇ ਪੁੱਤਰ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਤੇ ਉਹ ਇਸ ਗੱਲ ਨੂੰ ਲੈ ਕੇ ਝਗੜਾ ਕਰਦਾ ਹੈ ਕਿ ਕੀ ਦੀ ਆਦਤ ਨੂੰ ਛੱਡ ਦੇ ਬਾਪੂ ਨੇ ਹੀ ਤਾਂ ਇਹ ਤੈਨੂੰ ਕਦੀ ਭਾਰੀ ਪੈ ਸਕਦੀ ਹੈ ਬਾਪੂ ਧਿਆਨ ਨਹੀਂ ਦਿੰਦਾ ਇਸ ਗੱਲ ਵੱਲ ਅਤੇ ਆਪਣੀ ਆਦਤ ਨੂੰ ਨਹੀਂ ਸਕਦਾ

ਇਸੇ ਤਰ੍ਹਾਂ ਝੂਠ ਹੀ ਬੋਲਦਾ ਹੈ ਪੁੱਤਰ ਤੋਂ ਪਾਰ ਨੂੰਹ ਹਰ ਵਾਰ ਬਚਾ ਲੈਂਦੀ ਹੈ ਤੇ ਉਸ ਦੀ ਆਦਤ ਨੂੰ ਛੁਡਾਉਣ ਦੇ ਲਈ ਇੱਕ ਇਲਾਜ ਵੀ ਕਰਦੀ ਹੈ ਅਤੇ ਦਵਾਈ ਚ ਲਾਉਂਦੇ ਹਨ ਤਾਂ ਕੀ ਇਹ ਆਦਤ ਚੱਲੀ ਗੋਲੀ ਨੌਜਵਾਨ ਨੂੰ ਦੇਖਕੇ ਗਲਤ ਅੰਦਾਜਾ ਲਗਾ ਲੈਂਦਾ ਹੈ ਉਸ ਨੌਜਵਾਨ ਨੂੰ ਅਸਲ ਸੱਚਾਈ ਨਹੀਂ ਪਤਾ ਹੁੰਦਾ

ਕਿ ਸਹੁਰੇ ਅਤੇ ਨੂੰਹ ਵਿਚਕਾਰ ਪਿਓ ਧੀ ਦਾ ਰਿਸ਼ਤਾ ਹੈ ਇਸ ਗੱਲ ਨੂੰ ਨਹੀਂ ਜਾਣਦਾ ਸੀ ਜਦੋਂ ਉਸ ਦੇ ਪੁੱਤਰ ਨੂੰ ਭੜਕਾਇਆ ਜਾਂਦਾ ਹੈ ਤੇ ਪੁੱਤਰ ਨੂੰ ਸਾਰੀ ਗੱਲ ਦੱਸੀ ਜਾਂਦੀ ਹੈ ਕਿ ਦੀ ਆਦਤ ਨੂੰ ਛੁਡਾਉਣ ਲਈ ਦਵਾਈ ਚਲਾਈ ਸੀ ਤੇ ਹੁਣ ਬਾਪੂ ਜੀ ਇਹ ਆਦਤ ਛੱਡ ਗਏ ਹਨ ਕੂਕੀਜ਼