ਕੋਠੀ ਵਿੱਚ ਸਭ ਕੁੱਝ ਦੇਖਣ ਨੂੰ ਮਿਲੂਗਾ, ਕੋਠੀ ਬਹੁਤ ਵਧੀਆ ਏਰੀਏ ਵਿੱਚ ਬਣੀ ਹੋਈ ਹੈ, ਰੇਟ ਵੀ ਬਹੁਤ ਘੱਟ ਰੱਖਿਆ ਹੈ

ਵਾਇਰਲ

ਵੱਡੀ ਤਾਜਾ ਖਬਰ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਕੋਠੀ ਜਵਾ ਨਵੀ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਕੋਠੀ ਦੇ ਮਾਲਕ ਦੇ ਸਾਰੇ ਟੱਬਰ ਨੇ ਬਾਹਰ ਜਾਣਾ ਹੈ ਇਸ ਕਾਰਨ ਇਹ ਕੋਠੀ, ਗੱਡੀ ਅਤੇ ਕੋਠੀ ਦਾ ਸਾਰਾ ਸਮਾਨ ਵੀ ਵਿਕਾਊ ਹੈ। ਇਹ ਕੋਠੀ ਮਹਿਲਾਂ ਵਾਂਗ ਬਣੀ ਹੋਈ ਹੈ ਅਤੇ ਬਹੁਤ ਸੋਹਣੀ ਲੋਕੇਸ਼ਨ ‘ਤੇ ਹੈ। ਇਸ ਕੋਠੀ ਦਾ ਸਾਰਾ ਕੰਮ ਕੰਪਲੀਟ ਹੈ ਅਤੇ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ। ਸਾਰੀ ਕੋਠੀ ਦੇ ਵਿੱਚ PVC ਵਰਕ ਹੋਇਆ ਹੈ ਅਤੇ ਸਾਰਾ ਕੰਮ ਬਹੁਤ ਸੋਹਣਾ ਹੋਇਆ ਹੈ।

ਹਰ ਬੈੱਡਰੂਮ ਦੇ ਨਾਮ ਅਟੈਚ ਬਾਥਰੂਮ ਵੀ ਬਣੇ ਹੋਏ ਹਨ। ਲੋਬੀ ਵੀ ਪੂਰੀ ਖੁੱਲ੍ਹੀ ਅਤੇ ਬਹੁਤ ਸੋਹਣੀ ਅਤੇ ਕਿਚਨ ਨੂੰ ਵੀ ਪੂਰਾ ਤਿਆਰ ਕੀਤਾ ਹੋਇਆ ਹੈ। ਓਪਨ ਕਿਚਨ ਹੈ ਅਤੇ ਕਿਚਨ ਨੂੰ ਵੀ ਪੂਰਾ ਖੁਲ੍ਹਾ ਬਣਾਇਆ ਗਿਆ ਹੈ। ਕੋਠੀ ਦੇ ਵਿੱਚ ਡਾਈਨਿੰਗ ਟੇਬਲ ਵੀ ਲੱਗਿਆ ਹੋਇਆ ਹੈ।