ਵੇਖੋ ਰੱਬ ਦੇ ਰੰਗ ਮੰਗੀ ਧੀ ਘਰ ਜੰਮੀ ਬਾਰਬੀ ਡੌਲ ਲੋਕ ਕੁੜੀ ਨੂੰ ਵੇਖ ਰਹਿ ਜਾਂਦੇ ਹੈਰਾਨ,ਦੂਰ ਦੂਰ ਤੋਂ ਆਉਂਦੇ ਫੋਟੋ ਲਈ

ਵਾਇਰਲ

ਵੱਡੀ ਤਾਜਾ ਖਬਰ

ਦੋਸਤੋ ਕੁਦਰਤ ਬੜੀ ਬੇਅੰਤ ਹੈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਉਦਾਹਰਨ ਵਜੋਂ ਬੱਚੀ ਨਾਲ ਮਿਲਾਵਾਂਗੇ ਤਿੰਨਾਂ ਦੀ ਉਮਰ ਮਹਿਜ਼ ਹਾਲੇ ਸੱਤ ਅੱਠ ਸਾਲ ਹੈ ਪਰ ਉਸ ਨੂੰ ਦੇਖ ਕੇ ਇੰਜ ਜਾਪੇਗਾ ਜਿਵੇਂ ਤੁਸੀਂ ਬੇਬੀ ਡੌਲ ਨੂੰ ਬਚਪਨ ਵਿਚ ਦੇਖਦੇ ਸੀ ਇਸ ਧੀ ਨੇ ਛੋਟੀ ਉਮਰੇ ਬਹੁਤ ਵੱਡੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਇਸ ਧੀ ਨੂੰ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ ਇਹ ਫੈਸ਼ਨ ਡਿਜ਼ਾਈਨਿੰਗ ਅਤੇ ਮਾਡਲਿੰਗ ਦਾ ਕੰਮ ਕਰਦੀ ਹੈ ਤੁਸੀਂ ਵੀ ਦੇਖੋ ਵੀਡੀਓ ਅਤੇ ਸਤੀ ਦੀ ਪੂਰੀ ਕਹਾਣੀ ਹੇਠਾਂ ਵੀਡੀਓ ਵਿੱਚ ਦਿੱਤੀ ਗਈ ਹੈ

ਅਸੀਂ ਹਮੇਸ਼ਾਂ ਸੱਚੀਆਂ ਅਤੇ ਖ਼ਰੀਆਂ ਗੱਲਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਵੀਡੀਓ ਨੂੰ ਬਣਾਉਣ ਜਾਂ ਰਿਕਾਰਡ ਕਰਨ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਲਿਆ ਗਿਆ ਹੈ ਸਾਡਾ ਪੇਜ ਜ਼ਰੂਰ ਲਾਈਕ ਕਰਨੀਆਂ ਧੰਨਵਾਦ ਜੀ