ਖੇਤੀ ਵਿੱਚ ਹੋਈ ਅਨੌਖੀ ਚੀਜ ! ਵੇਖਕੇ ਲੋਕੀ ਲੱਗੇ ਭੱਜਣ

ਤਾਜਾ ਖਬਰਾਂ

ਵੱਡੀ ਤਾਜਾ ਹੈਰਾਨ ਕਰਦੀ ਖਬਰ

ਅੱਜ ਦੇ ਸਮੇ ਵਿੱਚ ਅੰਨਦਾਤਾ ਮਿਹਨਤ ਮੁਸ਼ਕਤ ਕਰਕੇ ਫਸਲਾ ਨੂੰ  ਪੁੱਤਾ ਵਾਗੂ ਪਾਲਦਾ ਹੈ ਪਰ ਉਪਰੋ ਮਹਿਗਾਈ ਦੀ ਮਾਰ ਤੇ ਫਿਰ ਮੌਸਮ ਦੀ ਮਾਰ ਕਿਸਾਨ ਨੂੰ ਕੱਖੋ ਹੋਲਾ ਕਰ ਦਿੰਦੇ ਨੇ ਅਤੇ ਉਪਰੋ ਸਰਕਾਰ ਦੀ ਕਿਸਾਨਾ ਲਈ ਨੀਤੀ ਵਿੱਚ ਸਪੋਟ ਹੋਣ ਨਾਲ ਕਾਰਨ ਕਿਸਾਨ ਨੂੰ ਕਿਸੇ ਪਾਸਿਓ ਰਾਹਤ ਨਹੀ ਮਿਲਦੀ

ਅਤੇ ਕਿਸਾਨ ਹਰ ਸਮੇ ਇਹਨਾ ਚੀਜਾ ਬਾਰੇ ਹੀ ਸੋਚਦਾ ਹੈ , ਪਰ ਕਈ ਵਾਰ ਰਾਤ ਨੂੰ ਕਿਸਾਨ ਫਸਲਾ ਨੂੰ ਪਾਣੀ ਲਗਾਉਦਾ ਹੈ ਪਰ ਕਿਸੇ ਚੀਜ ਦੀ ਪਰਵਾਹ ਨਹੀ ਕਰਦਾ ਪਰ ਕਈ ਵਾਰ ਅਜਿਹੀਆ ਚੀਜਾ ਖੇਤਾ ਵਿੱਚ ਵੇਖਣ ਨੂੰ ਮਿਲ ਜਾਦੀਆ ਨੇ ਜਿਹਨਾ ਨੂੰ ਬਿਨਾ ਵਿਡਿਓ ਵੇਖੇ ਕਿਸੇ ਵੱਲੋ ਯਕੀਨ ਕਰਾਨ ਮੁਸ਼ਕਿਲ ਹੁੰਦਾ ਹੈ ਅਜਿਹੀ

ਹੀ ਇਕ ਖਬਰ ਤੇਜੀ ਨਾਲ ਸਹਾਮਣੇ ਆਹ ਰਹੀ ਜਿਸ ਵਿੱਚ ਜਦੋ ਇਕ ਕਿਸਾਨ ਰਾਤ ਆਪਣੀ ਫਸਲ ਵੇਖਣ ਜਾਦਾ ਹੈ ਤਾਂ ਉਥੇ ਇਕ ਚੀਜ ਵੇਖਕੇ ਉਸਦੇ ਪੈਰਾ ਥੱਲਿਓ ਜਮੀਨ ਨਿਕਲ ਜਾਦੀ ਉਹ ਸੋਚੀ ਪੈ ਜਾਦਾ ਹੈ ਕਿਸ ਇਸਤਰਾ ਕਿਵੇ ਹੋ ਸਕਦਾ ਹੈ ਉਹ ਝੱਟ ਵੱਟੋ ਵੱਟ ਭੱਜਣ ਲੱਗਦਾ ਹੈ ਤੇ ਫੋਰਨ ਮੌਕੇ ਦੀ ਸਾਰੀ ਵਿਡਿਓ ਬਣਾ ਲੈਦਾ ਹੈ

ਜਿਸ ਨੂੰ ਤੁਸੀ ਹੇਠਾ ਵੇਖ ਸਕਦੇ ਹੋ ਕਿ ਆਖਿਰ ਉਥੇ ਖੇਤ ਵਿੱਚ ਕਿਹੜੀ ਅਜਿਹੀ ਚੀਜ ਵਿਖਾਈ ਦਿੱਤੀ ਜਿਸ ਨੂੰ ਵੇਖਕੇ ਸਭ ਭੱਜਣ ਲੱਗੇ ਇਸ ਸਬੰਧੀ ਸਾਰੀ ਜਾਣਕਾਰੀ ਤੁਸੀ ਹੇਠਾ ਦਿੱਤੀ ਮੌਕੇ ਦੀ ਵਿਡਿਓ ਵਿੱਚੋ ਲੈ ਸਕਦੇ ਹੋ ਜੋ ਕਿ ਤੇਜੀ ਨਾਲ ਕਿਸਾਨਾ ਵੱਲੋ ਵੇਖੀ ਤੇ ਸਾਝੀ ਕੀਤੀ ਜਾ ਰਹੀ ਹੈ

ਇਸ ਵਿਡਿਓ ਨੂੰ ਬਣਾਉਣ ਜਾ ਪਬਲਿਂਸ਼ ਵਿੱਚ ਸਾਡਾ ਕੋਈ ਰੋਲ ਨਹੀ ਹੈ ਅਸੀ ਸਿਰਫ ਯੁ ਟਿਉਬ ਤੋ ਇਹ ਵਿਡਿਓ ਤੁਹਾਡੇ ਨਾਲ ਸਾਝੀ ਕਰ ਰਹੇ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਇਏ ਜਿਸ ਨਾਲ ਚੰਗੀਆ ਖਬਰਾ ਦਾ ਪ੍ਰਸਾਰ ਸਭ ਪਾਸੇ ਹੋ ਸਕੇ ਜੇਕਰ ਤੁਹਾਨੂੰ ਇਹ ਖਬਰ ਸਹੀ ਲੱਗੀ ਹੈ ਤਾਂ ਹੋਰਾ ਨਾਲ ਵੀ ਇਹ ਆਰਟੀਕਲ ਸਾਝਾ ਜਰੂਰ ਕਰੋ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ