ਭਾਬੀ ਦਾ ਅਸਲੀ ਰੂਪ ! ਵੇਖੋ ਵਿਡਿਓ

ਤਾਜਾ ਖਬਰਾਂ

ਵੱਡੀ ਹੈਰਾਨ ਕਰਦੀ ਖਬਰ

ਅੱਜ ਦੇ ਸਮੇ ਵਿੱਚ ਬਹੁਤ ਅਜਿਹੇ ਰਿਸ਼ਤੇ ਨੇ ਜਿਹਨਾ ਦਾ ਸਤਿਕਾਰ ਕਰਨਾ ਸਾਡਾ ਪਹਿਲਾ ਫਰਜ ਹੈ ਪਰ ਕਈ ਵਾਰੀ ਇਨਸਾਨ ਇਹਨਾ ਰਿਸ਼ਤੀਆ ਨੂੰ ਵੀ ਤਾਰ ਤਾਰ ਕਰ ਦਿੰਦਾ ਹੈ , ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਰੁਪੀ ਨਾਮੀ ਅਜਿਹੀ ਮੁਟਿਆਰ ਬਾਰੇ ਜਿਸ ਬਾਰੇ ਸੁਣਕੇ ਤੁਸੀ ਵੀ ਹੈਰਾਨ ਹੋ ਜਾਵੋਗੇ

ਰੂਪੀ ਮਹਿਜ ਹਜੇ ਦਸਵੀ ਵਿੱਚ ਪੜਦੀ ਸੀ ਪਰ ਸਮੇ ਤੋ ਪਹਿਲਾ ਹੀ ਮੁਟਿਆਰ ਹੋ ਗਈ ਸੀ ਉਸ ਦਾ ਕੱਦ ਕਾਠ, ਗੋਰਾ ਰੰਗ, ਤਿੱਖੇ ਨੈਨ ਹਰ ਪਾਸੇ ਚਰਚਾ ਦਾ ਵਿਸ਼ਾ ਸਨ , ਰੁਪੀ ਹਰ ਸਮੇ ਆਪਣੇ ਆਪ ਨੂੰ ਫਿੱਟ ਰੱਖਦੀ ਸੀ ਕਦੇ ਵੀ ਬਾਹਰੀ ਖਾਣਾ ਨਹੀ ਖਾਦੀ ਸੀ ਤੇ ਹਰ ਸਮੇ ਘਰ ਦਾ ਖਾਣਾ ਹੀ ਖਾਦੀ ਸੀ

ਤੇ ਦੁੱਧ ਘਿਓ ਮੱਖਣ ਤੇ ਚੂਰੀ ਰੂਪੀ ਦੀ ਪਸੰਦੀਦਾ ਖੁਰਾਕ ਸੀ, ਰੁਪੀ ਦੇ ਰੰਗ ਰੂਪ ਨੂੰ ਵੇਖ ਕੇ ਇੰਝ ਲਗਦਾ ਸੀ ਕਿ ਅੱਜ ਵਦੇਸ਼ ਤੋ ਆਈ ਹੋਵੇ, ਨਜਦੀਕੀ ਪਿੰਡਾ ਦੇ ਕਈ ਚੰਗੇ ਘਰਾ ਦੇ ਮੁੰਡੇ ਰੂਪੀ ਨਾਲ ਵਿਆਹ ਦੀ ਗੱਲ ਕਰ ਚੁੱਕੇ ਸਨ ਪਰ ਰੂਪੀ ਕਿਸੇ ਨੂੰ  ਭਾਅ ਨਹੀ ਸੀ ਦਿੰਦੀ, ਰੂਪੀ ਨੂੰ ਵੇਖਕੇ

ਸੱਚਮੁੱਚ ਸੱਜਰੇ ਦਿਨ ਦੀ ਯਾਦ ਆਉਦੀ ਸੀ ,ਪਰ ਇਕ ਦਿਨ ਘਰਦੀਆ ਨੇ ਰੂਪੀ ਨੂੰ ਜਵਾਨੀ ਦੀ ਦਹਿਲੀਜ ਤੇ ਖੜੈ ਵੇਖਕੇ ਚੱਲ ਰਹੇ ਮਾੜੇ ਜਮਾਨੇ ਕਾਰਨ  ਵਿਆਹ ਕਰਨ ਦੀ ਸੋਚੀ ਪਰ ਰੁਪੀ ਹਜੇ ਅਜਾਦੀ ਮਾਣਨਾ ਚਾਹੁੰਦੀ ਸੀ ਪਰ  ਘਰ ਦਿਆ ਅੱਗੇ ਇਕ ਨਾ ਚੱਲਦੀ ਵੇਖ ਆਖਿਰ ਇਕ ਦਿਨ

ਅਸਟਰੇਲੀਆ ਤੋ ਇਕ ਮੁੰਡਾ ਤੇ ਉਸ ਦੇ ਘਰ ਦੇ ਰੁਪੀ ਨੁੰ ਵੇਖਣ ਆਏ , ਰੁਪੀ ਜਿਸ ਨੂੰ ਸ਼ੁਰੁ ਤੋ ਕੈਨੇਡਾ ਤੋ ਨਫਰਤ ਸੀ , ਕਿਉ ਕਿ ਰੁਪੀ ਦਾ ਮਨਣਾ ਸੀ ਕਿ ਕੈਨੇਡਾ ਹੁਣ ਕੈਨੇਡਾ ਨਹੀ ਰਿਹਾ ਉਥੇ ਹਾਲਾਤ ਬਹੁਤ ਮੰਦੇ ਨੇ,ਇਸ ਲਈ ਰੁਪੀ ਦੀ ਸ਼ੁਰੂ ਤੋ ਪਸੰਦ ਅਸਟਰੇਲੀਆ ਜਾਣ ਦੀ ਸੀ ਤੇ ਘਰਦਿਆ ਨੇ ਇਸੇ

ਲਈ ਮੁੰਡਾ ਵੀ ਅਸਟਰੇਲੀਆ ਵਾਲਾ ਹੀ ਲੱਭਿਆ ਸੀ, ਇਸ ਲਈ ਉਸ ਦਿਨ ਅਸਟੇਲੀਆ ਤੋ ਗੁਰੀ ਨਾਮੀ ਨੋਜਵਾਨ ਰੁਪੀ ਨੂੰ ਵੇਖਣ ਆਇਆ, ਗੁਰੀ ਜੋ ਕਿ ਸਾਢੇ ਛੇ ਫੁੱਟ ਲੰਮਾ ਦਰਸ਼ਨੀ ਨੋਜਵਾਨ ਸੀ ਜਿਸ ਨੂੰ ਵੇਖਦੇ ਹੀ ਰੁਪੀ ਸ਼ਰਮਾ ਗਈ ਭਾਵ ਗੁਰੀ ਉਸ ਨੂੰ ਪਸੰਦ ਸੀ ਅੱਗੇ ਕਿ ਰੁਪੀ ਨੇ ਹਾ ਕੀਤਾ ਜਾ ਨਾਹ ਵੇਖਣ ਲਈ ਹੇਠਾ ਵਿਡਿਓ ਮੋਜੂਦ ਹੈ