ਮਜਬੂਰੀ ਕਰਕੇ ਬਹੁਤ ਘੱਟ ਰੇਟ ਵਿੱਚ ਵਿਕਾਉ, ਕੋਠੀ ਬਿਲਕੁੱਲ ਨਵੀ ਬਣੀ ਹੋਈ ਹੈ, ਫੋਜੀ ਮਾਲਕ ਦੀ ਹੈ

ਤਾਜਾ ਖਬਰਾਂ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ

ਤਾਂ ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਕੋਠੀ ਜਵਾ ਨਵੀ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਵੱਡੇ ਪਰਿਵਾਰ ਦੀ ਵੱਡੀ ਕੋਠੀ ਹੈ

ਪਰ ਰੇਟ ਇੰਨਾ ਘੱਟ ਹੈ ਕਿ ਕੋਈ ਵੀ ਇਸ ਕੋਠੀ ਨੂੰ ਖਰੀਦ ਸਕਦਾ ਹੈ। ਇਹ ਕੋਠੀ ਬਣੀ ਨੂੰ ਥੋੜਾ ਹੀ ਟਾਈਮ ਹੋਇਆ ਹੈ ਅਤੇ ਬਹੁਤ ਸੋਹਣੀ ਕੋਠੀ ਹੈ। ਇਹ ਕੋਠੀ 26 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਅਤੇ ਇਹ ਬਹੁਤ ਖੁਲ੍ਹੀ ਕੋਠੀ ਹੈ। ਇਸ ਵਿੱਚੋਂ 15 ਤੋਂ 16 ਮਰਲੇ ਵਿੱਚ ਛਤਾਆ ਕੀਤਾ ਹੋਇਆ ਹੈ।

ਬਾਕੀ ਜਗ੍ਹਾ ਵਿੱਚ ਵੇਹੜਾ ਹੈ ਅਤੇ ਆਸੇ ਪਾਸੇ ਜਗ੍ਹਾ ਛੱਡੀ ਹੋਈ ਹੈ। ਇਸ ਕੋਠੀ ਵਿੱਚ 4 ਬੈੱਡਰੂਮ ਅਤੇ 2 ਕਿਚਨ ਹਨ। ਸਾਰੇ ਬੈੱਡਰੂਮ ਅਤੇ ਕਿਚਨ ਬਹੁਤ ਸੋਹਣਾ ਤਿਆਰ ਹੋਇਆ ਹੈ ਅਤੇ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ। ਨਾਲ ਹੀ ਇੱਕ ਡਰਾਇੰਗ ਰੂਮ ਅਤੇ ਲੋਬੀ ਵੀ ਹੈ ਅਤੇ ਇਹ ਵੀ ਪੂਰੇ ਤਿਆਰ ਹਨ। ਇਸ ਕੋਠੀ ਦੇ ਵਿੱਚ ਸਬਮਰਸੀਬਲ ਮੋਟਰ ਲੱਗੀ ਹੋਈ ਹੈ।