ਕੁੜੀ ਮਿੱਟੀ ਵਿੱਚ ਟੋਆ ਪੱਟਕੇ ਰਹਿੰਦੀ ਸੀ ! ਵੇਖੋ ਵਿਡਿ

ਤਾਜਾ ਖਬਰਾਂ

ਹੈਰਾਨ ਕਰਦੀ ਖਬਰ

ਅੱਜ ਦੇ ਸਮੇ ਵਿੱਚ ਕਈ ਤਰਾਂ ਦੀਆ ਖਬਰਾ ਇੰਨਰਨੈਟ ਤੇ ਸਾਹਮਣੇ ਆ ਰਹੀਆ ਨੇ ਜਿਸ ਸਬੰਧੀ ਸਭ ਪਾਸੇ ਹਰ ਖਬਰ ਤੇਜੀ ਨਾਲ ਫੈਲਦੀ ਹੈ ਕਿਉ ਕਿ ਅੱਜ ਦਾ ਯੁੱਗ ਇੰਟਰਨੈਟ ਦਾ ਯੁੱਗ ਹੈ ਅਤੇ ਅੱਜ ਦੀ ਖਬਰ ਸੁਣਕੇ ਤੁਸੀ ਵੀ ਹੈਰਾਨ ਹੋ ਜਾਵੋਗੇ ਖਬਰ ਬਠਿੰਡਾ ਜਿਲਾ ਦੇ ਇਕ ਪਿੰਡ ਦੀ ਦੱਸੀ

ਜਾ ਰਹੀ ਹੈ ਜਿਥੇ ਇਕ ਲੜਕੀ ਰਹਿੰਦੀ ਜਿਸ ਦਾ ਬਾਪ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਹਰ ਪੱਖੋ ਆਪਣੀ ਧੀ ਨੂੰ ਉਸ ਦੀ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਸੀ ਕਦੇ ਉਸ ਨੂੰ ਨਾਲ ਖੇਤਾ ਵਿੱਚ ਲੈ ਜਾਦਾ ਸੀ ਤੇ ਕਦੇ ਖੇਤਾ ਵਿੱਚ ਘੁਮਾਉਦਾ ਸੀ  ਭਾਵ ਧੀ ਬਾਪ ਦੀ ਲਾਡਲੀ ਸੀ ਪਰ ਬਾਪ ਦੇ ਤੁਰ

ਜਾਣ ਪਿੱਛੋ ਧੀ ਦੀ ਹਾਲਾਤ ਬਹੁਤ ਇਸ ਤਰਾਂ ਦੇ ਹੋ ਗਏ , ਧੀ ਹਰ ਸਮੇ ਆਪਣੇ ਬਾਪ ਨੂੰ ਯਾਦ ਕਰਦੀ ਅੱਖਾ ਨਮ ਕਰ ਲੈਦੀ ਪੂਰੇ ਪੰਦਰਾ ਸਾਲ ਧੀ ਘਰ ਦੇ ਬਾਹਰ ਮਿੱਟੀ ਦਾ ਟੋਆ ਪੁਟਦੀ ਤੇ ਉਸ ਵਿੱਚ ਰਹਿੰਦੀ, ਅਗਲੇ ਦਿਨ ਟੋਆ ਢਹਿ ਜਾਦਾ ਧੀ ਫਿਰ ਟੋਆ ਪੁੱਟਦੀ ਇਸ ਤਰਾਂ ਕਈ ਸਾਲ ਬੀਤ  ਗਏ

ਨਜਦੀਕੀ ਲੋਕ ਵੀ ਇਸ ਧੀ ਦੇ ਇਸ ਰਵੱਇਏ ਤੋ ਬਹੁਤ ਉਦਾਸ ਸਨ ਪਰ ਮਜਬੁਰ ਹੋਕੇ ਕੁਝ ਕਰ ਨਹੀ ਸੀ ਸਕਦੇ ਕਿਉ ਕਿ ਇਸ ਧੀ ਦੇ ਉਪਰ ਇਸਦੀ ਨਣਾਨ ਦਾ ਹੁਕਮ ਚੱਲਦਾ ਦੱਸਿਆ ਜਾ ਰਿਹਾ ਸੀ, ਪਰ ਇਕ ਦਿਨ ਇਹ ਸਾਰੀ ਖਬਰ ਤੇ ਵਿਡਿਓ ਵਟਸਐਪ ਜਰਿਏ ਸੁਪਨਿਆ ਦੇ ਘਰ ਤੱਕ ਪਹੁੰਚਦੀ ਹੈ

ਸਾਰਾ ਹਾਲ ਵੇਖ ਸੁਪਨਿਆ ਦਾ ਘਰ ਦੀ ਟੀਮ ਹੈਰਾਨ ਹੋ ਜਾਦੀ ਹੈ ਕਿ ਕਿਸ ਤਰਾਂ ਸਰਦੀ ਗਰਮੀ ਹਰ ਮੋਸਮ ਵਿੱਚ ਇਹ ਧੀ ਮਿੱਟੀ ਦਾ ਟੋਆ ਪੁੱਟ ਕੇ ਰਹਿੰਦੀ ਹੈ ਫਿਰ ਫੌਰਨ ਟੀਮ ਊਥੇ ਪਹੁੰਚ ਜਾਦੀ ਹੈ ਤੇ ਜੋ ਵੇਖਦੇ ਹੈ ਤੇ ਜੋ ਕਰਦੀ ਹੈ  ਉਸ ਸਬੰਧੀ ਸਾਰੀ ਜਾਣਕਾਰੀ ਹੇਠਾ ਵਿਡਿਓ ਵਿੱਚ ਵੇਖ ਸਕਦੇ ਹੋ

ਇਸ ਵਿਡਿਓ ਨੂੰ ਬਣਾਉਣ ਜਾ ਪਬਲਿਂਸ਼ ਵਿੱਚ ਸਾਡਾ ਕੋਈ ਰੋਲ ਨਹੀ ਹੈ ਅਸੀ ਸਿਰਫ ਯੁ ਟਿਉਬ ਤੋ ਇਹ ਵਿਡਿਓ ਤੁਹਾਡੇ ਨਾਲ ਸਾਝੀ ਕਰ ਰਹੇ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਇਏ ਜਿਸ ਨਾਲ ਚੰਗੀਆ ਖਬਰਾ ਦਾ ਪ੍ਰਸਾਰ ਸਭ ਪਾਸੇ ਹੋ ਸਕੇ ਜੇਕਰ ਤੁਹਾਨੂੰ ਇਹ ਖਬਰ ਸਹੀ ਲੱਗੀ ਹੈ ਤਾਂ ਹੋਰਾ ਨਾਲ ਵੀ ਇਹ ਆਰਟੀਕਲ ਸਾਝਾ ਜਰੂਰ ਕਰੋ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ