MSC ਕੀਤੀ ਹੋਈ ਪਰ ਫਿਰ ਵੀ ਆ ਮੁੰਡਾ ਵੇਚਦਾ ‘ਚਾਹ’, ਇਸ ਨੌਜਵਾਨ ਨੇ ਸਭ ਨੂੰ ਕੀਤਾ FAIL

ਵਾਇਰਲ

ਹੈਰਾਨ ਕਰਦੀ ਿਵਡੀਓ ਦੇਖੋ !

ਦੋਸਤੋ ਅੱਜਕੱਲ੍ਹ ਹਰ ਇੱਕ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਉਹ ਸੋਚਦਾ ਹੈ ਕਿ ਵਿਦੇਸ਼ ਵਿਚ ਜਾ ਕੇ ਉਹ ਮਿਹਨਤ ਕਰੇਗਾ ਤਾਂ ਦਿਲ ਦੀ ਕਾਮਯਾਬ ਹੋ ਜਾਵੇਗਾ ਪਰ ਅੱਜ ਤੁਹਾਨੂੰ ਅੱਜ ਅਸੀਂ ਇਕ ਅਜਿਹੇ ਨੌਜਵਾਨ ਨਾਲ ਮਿਲਵਾਉਣ ਜਾ ਰਹੇ ਆਂ ਕਿਸ ਨੇ ਪੰਜਾਬ ਵਿੱਚ ਰਹਿ ਕੇ ਹੀ ਚੰਗਾ ਕਾਰੋਬਾਰ ਸ਼ੁਰੂ ਕਰ ਲਿਆ ਹੈ

ਇਸ ਨੂੰ ਦੇਖ ਕੇ ਹੋਰ ਨੌਜਵਾਨਾਂ ਵਿਚ ਵੀ ਉਤਸ਼ਾਹਿਤ ਆਵੇਗਾ ਅਤੇ ਆਪਣੇ ਸੂਬੇ ਵਿੱਚ ਹੀ ਕੰਮ ਕਰਨਾ ਪਸੰਦ ਕਰਨਗੇ ਦੋਸਤੋ ਇਹ ਲੜਕਾ ਚਾਹ ਵੇਚਦਾ ਹੈ ਅਤੇ ਇਸ ਦੀ ਚਾਹ ਕੁੱਲ੍ਹੜ ਵਿਚ ਦਿੱਤੀ ਜਾਂਦੀ ਹੈ ਜੋ ਕਿ ਮਿੱਟੀ ਦੇ ਭਾਂਡੇ ਵਿੱਚ ਚਾਹ ਨੂੰ ਲੋਕ ਵੈਸੇ ਹੀ ਬਹੁਤ ਪਸੰਦ ਕਰਦੇ ਹਨ ਇਹ ਜ਼ਿਲ੍ਹਾ ਅੰਮ੍ਰਿਤਸਰ ਤੋਂ ਲੜਕਾ ਬਲੌਂਗ ਕਰਦਾ ਹੈ ਅਤੇ ਇਸ ਨੇ ਆਪਣਾ ਕਾਰੋਬਾਰ ਬਹੁਤ ਹੀ ਚੰਗੇ ਢੰਗ ਨਾਲ ਚਲਾ ਰਿਹਾ ਹੈ ਜਿਸ ਨੂੰ ਦੇਖ ਕੇ ਉਸਦੇ ਘਰ ਵਾਲੇ ਅਤੇ ਰਿਸ਼ਤੇਦਾਰ ਵੀ ਕਾਫੀ ਖੁਸ਼ ਹਨ ਪੂਰੀ ਜਾਣਕਾਰੀ ਲਈ ਹੇਠਾਂ ਵੀਡੀਓ ਦੇਖੋ

ਇਸ ਵਿਡਿਓ ਨੂੰ ਬਣਾਉਣ ਜਾ ਪਬਲਿਂਸ਼ ਵਿੱਚ ਸਾਡਾ ਕੋਈ ਰੋਲ ਨਹੀ ਹੈ ਅਸੀ ਸਿਰਫ ਯੁ ਟਿਉਬ ਤੋ ਇਹ ਵਿਡਿਓ ਤੁਹਾਡੇ ਨਾਲ ਸਾਝੀ ਕਰ ਰਹੇ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਇਏ ਜਿਸ ਨਾਲ ਚੰਗੀਆ ਖਬਰਾ ਦਾ ਪ੍ਰਸਾਰ ਸਭ ਪਾਸੇ ਹੋ ਸਕੇ ਜੇਕਰ ਤੁਹਾਨੂੰ ਇਹ ਖਬਰ ਸਹੀ ਲੱਗੀ ਹੈ ਤਾਂ ਹੋਰਾ ਨਾਲ ਵੀ ਇਹ ਆਰਟੀਕਲ ਸਾਝਾ ਜਰੂਰ ਕਰੋ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ