ਵਿਆਹ ਤੋਂ ਇੱਕ ਦਿਨ ਪਹਿਲਾਂ ਦੇਖੋ ਿਵਡੀਓ

ਵਾਇਰਲ

ਹੈਰਾਨ ਕਰਦੀ ਿਵਡੀਓ ਦੇਖੋ !

ਰਿਸ਼ਤਾ ਤੈਅ ਹੋ ਗਿਆ ਅਤੇ ਮਹੀਨੇ ਕੁ ਬਾਅਦ ਹੀ ਵਿਆਹ ਵਾਲਾ ਦਿਨ ਵੀ ਆ ਗਿਆ ਮਿਥੀ ਹੋਈ ਤਾਰੀਖ ਤੋਂ ਪਹਿਲਾਂ ਹੀ ਵਿਆਹ ਵਾਲੇ ਮੁੰਡੇ ਦੇ ਪਿਉ ਨੇ ਕੁੜਮਾਂ ਦਾ ਦਰਵਾਜ਼ਾ ਖੜਕਾਇਆ ਚਾਹ ਪਾਣੀ ਪੀਣ ਮਗਰੋਂ ਆਪਣੇ ਕੁੜਮ ਨੂੰ ਇਹ ਆਖ ਬਾਹਰ ਲੈ ਗਿਆ ਭਾਜੀ ਆ ਜੋ ਬਾਹਰ ਚੱਲੀ ਕੋਈ ਜ਼ਰੂਰੀ ਗੱਲ ਕਰਨੀ ਹੈ

ਭਾਈ ਸਾਹਿਬ ਤੁਸੀਂ ਤਾਂ ਪਹਿਲਾ ਕਾਰਜ ਕਰਨਾ ਏਂ ਪਰ ਸਾਡਾ ਇਹ ਆਖ਼ਰੀ ਕਾਰਜ ਹੋਵੇਗਾ ਮੁੰਡੇ ਦੇ ਪਿਓ ਨੇ ਆਪਣੇ ਕੁੜਮ ਨੂੰ ਇਹ ਗੱਲ ਆਖੀ ਕੋਈ ਅਜਿਹਾ ਕੰਮ ਨਾ ਕਰਿਓ ਜਿਸ ਨਾਲ ਤੁਹਾਡੇ ਅਤੇ ਸਾਡੇ ਰਿਸ਼ਤੇ ਵਿੱਚ ਦਰਾਰ ਆਵੇ ਤੁਸੀਂ ਚਾਦਰ ਵੇਖ ਕੇ ਹੀ ਪੈਰ ਪਸਾਰਿਓ ਕਿ ਤੁਹਾਡੀਆਂ ਲਏ ਹੋਰ ਵੀ ਦੋ ਧੀਆਂ ਦਾ ਕਾਰਜ ਰਹਿੰਦਾ ਹੈ ਤੁਸੀਂ ਆਪਣੀ ਹੈਸੀਅਤ ਮੁਤਾਬਕ ਹੀ ਵਿਆਹ ਤੇ ਖਰਚਾ ਕਰਿਓ

ਇਸ ਵਿਡਿਓ ਨੂੰ ਬਣਾਉਣ ਜਾ ਪਬਲਿਂਸ਼ ਵਿੱਚ ਸਾਡਾ ਕੋਈ ਰੋਲ ਨਹੀ ਹੈ ਅਸੀ ਸਿਰਫ ਯੁ ਟਿਉਬ ਤੋ ਇਹ ਵਿਡਿਓ ਤੁਹਾਡੇ ਨਾਲ ਸਾਝੀ ਕਰ ਰਹੇ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਇਏ ਜਿਸ ਨਾਲ ਚੰਗੀਆ ਖਬਰਾ ਦਾ ਪ੍ਰਸਾਰ ਸਭ ਪਾਸੇ ਹੋ ਸਕੇ ਜੇਕਰ ਤੁਹਾਨੂੰ ਇਹ ਖਬਰ ਸਹੀ ਲੱਗੀ ਹੈ ਤਾਂ ਹੋਰਾ ਨਾਲ ਵੀ ਇਹ ਆਰਟੀਕਲ ਸਾਝਾ ਜਰੂਰ ਕਰੋ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ