ਬਹੁਤ ਘੱਟ ਰੇਟ ਵਿੱਚ ਪੂਰੀ ਟੌਪ ਦੀ ਕੋਠੀ ਵਿਕਾਊ, ਜਾਣੋ ਲੋਕੇਸ਼ਨ

ਵਾਇਰਲ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਕੋਠੀ ਜਵਾ ਨਵੀ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।

ਇਸਦੇ ਨਾਲ ਹੀ ਅਸੀਂ ਤੁਹਾਨੂੰ ਹੋਰ ਵਿਕਾਊ ਖੇਤੀ ਸੰਦ ਅਤੇ ਟਰੈਕਟਰਾਂ ਅਤੇ ਟ੍ਰਾਲੀ ਬਾਰੇ ਵੀ ਜਾਣਕਾਰੀ ਦੇਵਾਂਗੇ। ਨਾਲ ਹੀ ਕਾਰਾਂ, ਮੋਟਰਸਾਈਕਲ ਅਤੇ ਹੋਰ ਸੰਦ ਜੋ ਕਿ ਵਿਕਾਊ ਹਨ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗੇ। ਸਭਤੋਂ ਪਹਿਲਾਂ ਟ੍ਰੈਕਟਰ ਦੀ ਗੱਲ ਕਰੀਏ ਤਾਂ ਇੱਕ 60 Farmtrac 2022 ਮਾਡਲ ਦਾ ਟ੍ਰੈਕਟਰ ਵਿਕਾਊ ਹੈ।

ਟ੍ਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਹੈ ਅਤੇ ਇਸ ਟ੍ਰੈਕਟਰ ਲਈ ਮਾਲਕ ਵਲੋਂ 2 ਲੱਖ 40 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ। ਇਹ ਟ੍ਰੈਕਟਰ ਬਠਿੰਡਾ ਇਲਾਕੇ ਵਿੱਚ ਹੈ ਅਤੇ ਇਸ ਟ੍ਰੈਕਟਰ ਨੂੰ ਖਰੀਦਣ ਦੇ ਚਾਹਵਾਨ ਵੀਰ 7009185698 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। ਇਸਤੋਂ ਬਾਅਦ ਵਿਕਾਊ ਕਾਰ ਦੀ ਗੱਲ ਕਰੀਏ ਤਾਂ ਇੱਕ ਵਰਨਾ 1.6sx 2013 ਮਾਡਲ ਦੀ ਗੱਡੀ ਵਿਕਾਊ ਹੈ।

ਇਹ ਗੱਡੀ ਬਿਲਕੁਲ ਨਵੀਂ ਕੰਡੀਸ਼ਨ ਵਿੱਚ ਹੈ ਅਤੇ pb35 ਨੰਬਰ ਦੀ ਗੱਡੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਗੱਡੀ ਲਈ ਮਾਲਕ ਵੱਲੋਂ 4 ਲੱਖ 30 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਗੱਡੀ ਨੂੰ ਖਰੀਦਣ ਲਈ ਤੁਸੀਂ 95419 81087 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਇਸਤੋਂ ਬਾਅਦ ਕੋਠੀ ਦੀ ਗੱਲ ਕਰੀਏ ਤਾਂ ਸਾਰੀ ਤਿਆਰ ਕੋਠੀ ਬਹੁਤ ਘੱਟ ਰੇਟ ਵਿੱਚ ਵਿਕਾਊ ਹੈ।