ਟੌਪ ਦੀ ਹਵੇਲੀ ਬਹੁਤ ਘੱਟ ਰੇਟ ਵਿੱਚ ਵਿਕਾਊ, ਜਾਣੋ ਕੀਮਤ ਅਤੇ ਲੋਕੇਸ਼ਨ

ਵਾਇਰਲ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਹਵੇਲੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਹਵੇਲੀ ਜਵਾਂ ਨਵੀਂ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਵੱਡੇ ਪਰਿਵਾਰ ਦੀ ਵੱਡੀ ਹਵੇਲੀ ਹੈ ਪਰ ਰੇਟ ਇੰਨਾ ਘੱਟ ਹੈ ਕਿ ਕੋਈ ਵੀ ਇਸ ਹਵੇਲੀ ਨੂੰ ਖਰੀਦ ਸਕਦਾ ਹੈ। ਇਹ ਕੋਠੀ ਬਣੀ ਨੂੰ ਥੋੜਾ ਹੀ ਟਾਈਮ ਹੋਇਆ ਹੈ ਅਤੇ ਬਹੁਤ ਸੋਹਣੀ ਕੋਠੀ ਹੈ। ਇਹ ਕੋਠੀ ਬਹੁਤ ਵੱਡੀ ਅਤੇ ਪੂਰੀ ਖੁਲ੍ਹੀ ਹੈ। ਸਾਰੀ ਕੋਠੀ ਵਿੱਚ ਪੱਥਰ ਲੱਗਿਆ ਹੋਇਆ ਹੈ ਅਤੇ ਪੌੜੀਆਂ ‘ਤੇ ਵੀ ਗਰਿੱਲ ਅਤੇ ਪੱਥਰ ਵਗੈਰਾ ਲੱਗਿਆ ਹੋਇਆ ਹੈ।

ਇਸ ਕੋਠੀ ਦਾ ਡਰਾਇੰਗ ਰੂਮ ਵੀ ਬਹੁਤ ਸੋਹਣਾ ਅਤੇ ਖੁੱਲ੍ਹਾ ਤਿਆਰ ਕੀਤਾ ਹੋਇਆ ਹੈ। ਸਾਰੀਆਂ ਜੋੜਿਆਂ ਵੀ ਲੱਗਿਆਂ ਹੋਈਆਂ ਹਨ ਅਤੇ ਲੱਕੜ ਦਾ ਬਾਕੀ ਸਾਰਾ ਕੰਮ ਵੀ ਹੋਇਆ ਹੈ। ਯਾਨੀ ਇਸ ਕੋਠੀ ਦੇ ਉੱਤੇ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਹੈ ਅਤੇ ਸਾਰੀ ਕੋਠੀ ਤਿਆਰ ਹੈ। ਇਸ ਵਿੱਚ ਦੋ ਬੈੱਡਰੂਮ ਹਨ ਅਤੇ ਬੈਡਰੂਮ ਦੇ ਨਾਲ ਅਟੈਚ ਬਾਥਰੂਮ ਵੀ ਬਣੇ ਹੋਏ ਹਨ।

ਕਿਚਨ ਵੀ ਬਹੁਤ ਖੁੱਲ੍ਹਾ ਅਤੇ ਵਧੀਆ ਤਿਆਰ ਕੀਤਾ ਹੋਇਆ ਹੈ ਅਤੇ ਟਾਈਲਾਂ ਵੰਗਾਰਿਆ ਲੱਗੀਆਂ ਹਨ। ਇਹ ਕੋਠੀ 20 ਬਿਸਵੇ ਜਗ੍ਹਾ ਵਿੱਚ ਬਣੀ ਹੋਈ ਹੈ ਅਤੇ ਪੂਰੀ ਟਾਪ ਦੀ ਕੋਠੀ ਹੈ। ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਕੋਠੀ ਮਲੇਰਕੋਟਲਾ ਦੇ ਪਿੰਡ ਵਿੱਚ ਸਥਿਤ ਹੈ। ਕੀਮਤ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਇਸ ਕੋਠੀ ਲਈ 85 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਕੋਠੀ ਲੈਣ ਲਈ ਤੁਸੀਂ 8437716991 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….