ਅਮਰੀਕਾ ਵਿੱਚ ਪੰਜਾਬੀ ਪਰਿਵਾਰ ਇਸ ਤਰਾਂ ਹੋਇਆ ਸੀ ਅਗਵਾ ! ਵੇਖੋ ਵਿਡਿਓ

ਤਾਜਾ ਖਬਰਾਂ

ਅਮਰੀਕਾ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਨਵੀ ਸੀ ਸੀ ਟੀ ਵੀ ਵਿਡਿਓ ਆਈ ਸਾਹਮਣੇ

ਉਸ ਸਮੇ ਪੰਜਾਬੀ ਭਾਇਚਾਰੇ ਵਿੱਚ ਉਦਾਸੀ ਛਾਅ ਗਈ ਜਦੋ ਅਮੇਰੀਕਾ ਦੇ ਪੰਜਾਬੀਆ ਦੀ ਵੱਧ ਵਸੋ ਵਾਲੇ ਇਲਾਕੇ ਕੈਲੀਫੋਰਨਿਆ ਵਿੱਚ ਇਕ ਪੰਜਾਬੀ ਪਰਿਵਾਰ ਦੇ ਰੰਗਲੀ ਦੁਨਿਆ ਤੋ ਤੁਰ ਜਾਣ ਦੀ ਖਬਰ ਸਭ ਪਾਸੇ ਸ਼ੋਸ਼ਲ ਮੀਡੀਆ ਤੇ ਸਾਹਮਣੇ ਆਈ , ਗੋਰ ਤਲਬ ਹੈ ਕਿ ਪਿਛਲੇ ਦਿਨੀ

ਕੈਲੈਫੋਰਨੀਆ ਵਿੱਚ ਵਧੀਆ ਕਾਰੋਬਾਰ ਕਰ ਰਹੇ ਪੰਜਾਬ ਦੇ ਟਾਂਡਾ ਨਾਲ ਸਬੰਧਿਆ ਪੰਜਾਬੀ  ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਦੋ ਭਰਾ ਇਕ ਪਤਨੀ ਤੇ ਇਕ ਛੋਟੀ ਬੱਚੀ ਬਾਰੇ ਦੱਸਿਆ ਗਿਆ ਸੀ ਜਿਹਨਾ ਦੇ ਅਗਵਾ ਹੋਣ ਤੋ ਬਾਅਦ ਅਮੇਰੀਕਾ ਦੀ ਸਾਰੀਆ

ਏਜੰਸੀਆ ਤੇਜੀ ਨਾਲ ਇਹਨਾ ਦੀ ਭਾਲ ਕਰ ਰਹੀਆ ਸਨ , ਪਰ ਅੱਜ ਇਹਨਾ ਦੇ ਸ-ਰੀ-ਰ ਇਕ ਖੇਤ ਵਿੱਚੋ ਮਿਲਣ ਸਬੰਧੀ ਖਬਰ ਸਾਹਮਣੇ ਆਈ ਜਿਸ ਨਾਲ ਸਭ ਪਾਸੇ ਉਦਾਸੀ ਛਾਅ ਗਈ ਪੂਰਾ ਪਰਿਵਾਰ ਇਕੋ ਵੇਲੇ ਇਥੋ ਜਹਾਨੋ ਤੁਰ ਗਿਆ ਪਰ ਇਸ ਸਬੰਧੀ ਹੁਣ ਇਕ ਨਵੀ ਸੀ ਸੀ ਟੀ ਵੀ ਵਿਡਿਓ

ਸਾਹਮਣੇ ਆਈ ਹੈ ਕਿ ਕਿਸ ਤਰਾਂ ਉਕਤ ਇਨਸਾਨ ਨੇ ਇਸ ਕੰਮ ਨੂੰ ਅਨਜਾਮ ਦਿੱਤਾ ਤੇ ਉਸ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਕਿ ਇਹਨਾ ਪੰਜਾਬੀ ਪਰਿਵਾਰ ਦੇ ਵਫਾਦਾਰ ਕੁੱਤੇ ਨੇ ਇਸ ਬਾਰੇ ਉਹਨਾ ਨੂੰ ਕਿਵੇ ਪਹਿਲਾ ਹੀ ਅਲੱਰਟ ਕਰ ਦਿੱਤਾ ਸੀ ਪਰ ਇਹ ਭਾਣਾ ਵਾਪਰ ਗਿਆ ਇਸ ਸਬੰਧੀ ਵਿਡਿਓ ਹੇਠਾ ਵੇਖ ਸਕਦੇ ਹੋ

ਇਸ ਵਿਡਿਓ ਨੂੰ ਬਣਾਉਣ ਜਾ ਪਬਲਿਂਸ਼ ਵਿੱਚ ਸਾਡਾ ਕੋਈ ਰੋਲ ਨਹੀ ਹੈ ਅਸੀ ਸਿਰਫ ਯੁ ਟਿਉਬ ਤੋ ਇਹ ਵਿਡਿਓ ਤੁਹਾਡੇ ਨਾਲ ਸਾਝੀ ਕਰ ਰਹੇ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਇਏ ਜਿਸ ਨਾਲ ਚੰਗੀਆ ਖਬਰਾ ਦਾ ਪ੍ਰਸਾਰ ਸਭ ਪਾਸੇ ਹੋ ਸਕੇ ਜੇਕਰ ਤੁਹਾਨੂੰ ਇਹ ਖਬਰ ਸਹੀ ਲੱਗੀ ਹੈ ਤਾਂ ਹੋਰਾ ਨਾਲ ਵੀ ਇਹ ਆਰਟੀਕਲ ਸਾਝਾ ਜਰੂਰ ਕਰੋ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ